ਮਾਣਹਾਨੀ ਕੇਸ 'ਚ ਬਿਕਰਮ ਮਜੀਠੀਆ ਅਦਾਲਤ 'ਚ ਹੋਏ ਪੇਸ਼, ਕਿਹਾ- ਸੰਜੇ ਸਿੰਘ ਨੂੰ ਮਿਲੀ ਕਰਮਾਂ ਦੀ ਸਜ਼ਾ, ਹੁਣ ਪੰਜਾਬ ਇਕਾਈ ਦੀ ਵਾਰੀ ਜੇਲ੍ਹ ਬੰਦ 'ਆਪ' ਦੇ ਸੰਸਦ ਮੈਂਬਰ ਸੰਜੇ ਸਿੰਘ ਖ਼ਿਲਾਫ਼ ਪਾਏ ਗਏ ਮਾਣਹਾਨੀ ਦੇ ਮਾਮਲੇ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਹੋਏ। ਉਨ੍ਹਾਂ ਕਿਹਾ ਕਿ ਜੋ ਕਾਰਵਾਈ ਸੰਜੇ ਸਿੰਘ ਖ਼ਿਲਾਫ਼ ਉਹ ਕਰਵਾਉਣਾ ਚਾਹੁੰਦੇ ਸਨ ਉਸ ਨੂੰ ਪਹਿਲਾਂ ਹੀ ਦਿੱਲੀ ਵਿੱਚ ਈਡੀ ਨੇ ਅੰਜਾਮ ਦੇ ਦਿੱਤਾ ਹੈ।