'AAP ਵਾਲੇ ਸਾਡਾ ਗਧਾ ਲੈ ਗਏ' 'ਖੇਹਰੇ ਦੇ ਹੱਕ 'ਚ ਮੈਂ ਇੱਕਲਾ ਹੀ ਬਹੁਤ ਆ'

Tags

ਰਵਨੀਤ ਬਿੱਟੂ ਨੇ ਅੱਜ ਬਿਕਰਮ ਮਜੀਠੀਆ ਦੇ ਬਿਆਨ ਦੀ ਸ਼ਲਾਘਾ ਕੀਤੀ, ਉਨ੍ਹਾਂ ਕਿਹਾ ਪੰਜਾਬ ਅੱਗ ਸੜ ਰਿਹਾ ਹੈ ਇਸ ਮੌਕੇ ‘ਤੇ ਇੱਕ ਹਿੰਦੂਸਤਾਨੀ ਇੱਕ ਪੰਜਾਬੀ ਨੂੰ ਇਹ ਗੱਲ ਕਰਨੀ ਬਣਦੀ ਹੈ ਮੈਂ ਤਹਿ ਦਿਲੋਂ ਸਵਾਗਤ ਕਰਦਾ ਹਾਂ, ਮੈਂ ਰੋਜ਼ ਇਹੀ ਗੱਲ ਕਰਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਦੇਸ਼ ਵਿਰੋਧੀ ਗੱਲਾਂ ਦੇ ਖਿਲਾਫ ਬੋਲੀਏ।ਸਰਕਾਰ ਦੀ ਗੱਲ ਨਾ ਕਰੋ ਸਰਕਾਰ ਦਾ ਨਾਮੋਨਿਸ਼ਾਨ ਨਹੀਂ ਹੈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ‘ਤੇ ਮੁਖ ਮੰਤਰੀ ਛੱਡੋ ਇਨ੍ਹੇ ਦੇ ਸਾਰੇ ਨੇਤਾ ਵਿਧਾਇਕ ਸਭ ਇਨ੍ਹਾਂ ਦੇ ਗੁਜਰਾਤ ‘ਚ ਹਨ। ਪੰਜਾਬੀ ਖਾਲੀ ਹੈ 2 ਮਹੀਨਿਆਂ ਤੋਂ ਜਿੰਨੇ ਵੀ ਨੇਤਾ ਹਨ ਸਾਰੇ ਗੁਜਰਾਤ ਹਨ।ਜਦੋਂ ਜਾਗੋ ਉਦੋ ਸਵੇਰਾ ਅੱਜ ਮਜੀਠੀਆ ਨੇ ਕਿਹਾ 80 ਤੋਂ 90 ਵਾਲਾ ਪੰਜਾਬ ਨਾ ਬਣ ਜਾਵੇ।ਅੱਜ ਉਨ੍ਹਾਂ ਨੂੰ ਇਸਦੀ ਗੱਲ ਕਰਨ ਦੀ ਲੋੜ ਕਿਉਂ।

ਮੁਖ ਮੰਤਰੀ ਨੇ ਜੋ ਚਿੱਠੀ ਜਾਰੀ ਕੀਤੀ ਹੈ ਗੰਨ ਕਲਚਰ ‘ਤੇ ਇਸਦੇ ਲਈ ਕਾਨੂੰਨ ਪਹਿਲਾਂ ਤੋਂ ਹੀ ਬਣੇ ਹਨ ਜੋ ਤੁਹਾਨੂੰ ਆਪ ਕਹਿ ਰਹੇ ਹੋਣ ਉਹ ਕਿਤੇ ਸਟੈਂਡ ਹੋ ਸਕਦਾ ਹੈ। ਕੋਈ ਅਦਾਲਤ ਚਲਾ ਜਾਵੇ ਮੁਖ ਮੰਤਰੀ ਦਾ ਇਹ ਪੱਤਰ ਕਿਤੇ ਸਟੈਂਡ ਕਰਦਾ ਵਟਸਅਪ ਫੇਸਬੁੱਕ ‘ਤੇ ਇਹ ਗੱਲਾਂ ਰੁਕ ਪਾਈਆਂ ਹਨ ਕਿਵੇਂ ਰੋਕੋਗੇ ਵਿਧਾਨ ਸਭਾ ‘ਚ ਇਸ ਨੂੰ ਲੈ ਕੇ ਕਾਨੂੰਨ ਲੈ ਕੇ ਆਉ ਇਕ ਚਿੱਠੀ ਨਾਲ ਇਹ ਨਹੀਂ ਰੁਕਣ ਵਾਲੀ।ਕੀ ਤੁਹਾਡੇ ਕੋਲ ਜਾਂਦਾ ਹੈ ਕਿੰਨੇ ਲੋਕਾਂ ਦੇ ਕੋਲ ਹਥਿਆਰ ਹਨ ਕਿਨਾਂ ਲੋਕਾਂ ਨੇ ਗੈਲੇਕਸੀ ਜਿਹੇ ਹਥਿਆਰ ਨਾਲ ਹੱਤਿਆ ਕੀਤੀ ਹੈ।ਪੰਜਾਬ ‘ਚ ਕਈ ਲੋਕਾਂ ਦੇ ਕੋਲ ਲਾਇਸੈਂਸ ਹੈ ਪੜ੍ਹੀ ਦਰ ਪੀੜੀ ਲੋਕਾਂ ਦੇ ਕੋਲ ਲਾਇਸੈਂਸ ਹੈ ਬਾਪ ਦਾਦਾ ਦੇ ਜਮਾਨ ਤੋਂ ਉਨ੍ਹਾਂ ਦੇ ਕੋਲ ਲਾਇਸੈਂਸ ਹਨ।