ਪੰਜਾਬ ਦੇ ਆਉਣ ਵਾਲੇ 20 ਸਾਲ ! 2 ਕਰੋੜ ਦਾ ਵਾਹੀ ਵਾਲਾ ਕਿੱਲਾ

Tags

ਇਸ ਵੀਡੀਓ ਵਿੱਚ ਪੰਜਾਬ ਦੀ ਜ਼ਮੀਨ ਬਾਰੇ ਗੱਲ ਕਰ ਰਹੇ ਹਨ। ਉਨ੍ਹਾ ਦਿੱਸਿਆ ਕਿ 1980 ਵਿੱਚ ਪੰਜਾਬ ਦੀ ਜ਼ਮੀਨ ਦਾ ਰੇਟ 20,000 ਰੁਪਏ ਪ੍ਰਤੀ ਏਕੜ ਸੀ, 2000 ਵਿੱਚ ਪੰਜਾਬ ਦੀ ਜ਼ਮੀਨ ਦਾ ਰੇਟ 2,00,000 ਰੁਪਏ ਪ੍ਰਤੀ ਏਕੜ ਸੀ ਅਤੇ 2020 ਵਿੱਚ ਪੰਜਾਬ ਦੀ ਜ਼ਮੀਨ ਦਾ ਰੇਟ 20,00,000 ਰੁਪਏ ਪ੍ਰਤੀ ਏਕੜ ਸੀ। ਕਹਿਣ ਤੋਂ ਭਾਵਿ ਇਹ ਅੰਦਾਜ਼ਨ 10 ਗੁਣਾ 20 ਸਾਲਾਂ ਦੇ ਵਿੱਚ ਹੁੰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 2040 ਵਿੱਚ ਪੰਜਾਬ ਦੀ ਜ਼ਮੀਨ ਦਾ ਰੇਟ 2,00,00,000 ਰੁਪਏ ਪ੍ਰਤੀ ਏਕੜ ਹੋਵੇਗਾ।

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਾਂ। ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ।