ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ, ਅੱਜ ਦੀ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿਚ ਮੁੰਡੇ ਕੁੜੀਆਂ ਬਾਹਰਲੇ ਦੇਸ ਜਾ ਰਹੇ ਹਨ , ਕਿਉਂਕਿ ਉਹ ਆਪਣਾ ਇਕ ਵਧੀਆ ਜੀਵਨ ਬਤੀਤ ਕਰ ਸਕਣ , ਓਥੇ ਜਾਕੇ ਉਹਨਾਂ ਨੂੰ ਬਹੁਤ ਹੀ ਜਿਆਦਾ ਮਿਹਨਤ ਕਰਨੀ ਪੈਂਦੀ ਹੈ , ਬਹੁਤ ਸਾਰੇ ਮੁੰਡੇ ਕੁੜੀਆਂ
ਪੰਜਾਬ ਵਾਪਿਸ ਆਕੇ ਆਪਣੇ ਪਰਿਵਾਰ ਨੂੰ ਸੁਰਪ੍ਰਾਈਜ਼ ਦਿੰਦੇ ਹਨ , ਇਕ ਵੀਰ ਜਦੋ ਬਾਹਰਲੇ ਦੇਸ ਜਾਣ ਲੱਗਦਾ ਹੈ ਤਾ ਉਸਦੀ ਅੱਖਾਂ ਦੇ ਵਿਚ ਹੰਝੂ ਆ ਜਾਂਦੇ ਹਨ ਅਤੇ ਉਸਦੇ ਵਲੋਂ ਆਪਣੀ ਮਾਂ ਨੂੰ ਘੁੱਟ ਕੇ ਜੱਫੀ ਪਾਈ ਜਾਂਦੀ ਹੈ , ਸਾਰਿਆਂ ਨੂੰ ਪਤਾ ਹੈ ਕੇ ਇਕ ਪੁੱਤ ਦੇ ਲਈ ਆਪਣੀ ਮਾਂ ਤੋਂ ਦੂਰ ਹੋਣਾ ਕਿੰਨਾ ਔਖਾ ਹੁੰਦਾ ਹੈ , ਅਸੀਂ ਇਕ ਵਾਰ ਤਾ ਬਾਹਰ ਚਲੇ ਜਾਂਦੇ ਆ ਪਰ ਬਾਅਦ ਦੇ ਵਿਚ ਅਸੀਂ ਆਪਣੀ ਮਾਂ ਦੇ ਕੋਲ ਆਉਣ ਦੇ ਲਈ ਰੋਂਦੇ ਆ , ਪਰ ਮਜਬੂਰੀ ਦੇ ਕਰਕੇ ਲੋਕ 2ਨੂੰ ਜਾਣਾ ਪੈਂਦਾ ਹੈ , ਮਾਵਾਂ ਆਪਣੇ ਪੁੱਤ ਨੂੰ ਵੀ ਦੂਰ ਨਹੀਂ ਭੇਜਣਾ ਚਾਉਂਦੀਆਂ ਹੁੰਦੀਆਂ । ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ