15 ਸਾਲ ਤੋਂ ਪਸ਼ੂਆਂ ਵਾਲੇ ਕਮਰੇ ਵਿਚ ਮਾਸੁਮ ਨਾਲ ਕਰਦੇ ਰਹੇ ਇਹ ਕੰਮ ਇਸ ਵੀਡੀਓ ਦੇ ਜਰੀਏ ਤੁਸੀਂ ਦੇਖੋਗੇ ਆਸੀ ਮੋਗੇ ਤੋਂ ਆਏ ਹਾਂ ਆਪਣੀ ਸੰਸਥਾ ਬਣਾਈ ਹੋਈ ਹੈ ਤੁਹਾਡੇ ਘਰ ਇਕ ਬੰਦਾ ਸੀ ਹਾਂ ਜੀ ਕਿੱਥੇ ਹੈ ਸਾਨੂੰ ਦਿਖਾ ਸਕਦੇ ਹਨ ਇਹ ਐਥੇ ਸੁਣਦਾ ਹੈ ਇਹਨੂੰ ਹੋਰ ਕਿੱਥੇ ਸਵਣਾ ਹੈ ਅੰਦਰ ਪਾਓ ਬਚਾਰੇ ਨੂੰ ਕਿੱਥੇ ਪਾਈ ਬੈਠੇ ਵਿਚਾਰੇ ਆਪਣਾ ਅੰਦਰ ਕਵਰ ਕੀਤਾ ਹੈ ਮੰਜਾ ਜਿਆਦਾ ਦੇਵੋ ਛੋਟੋ ਪੋਤ ਉਠ ਕਿ ਹਾਲਾਤ ਨੇ ਉਹਦੇ ਕੀ ਹਾਲ ਹੈ ਇਹ ਬਿਮਾਰ ਵੀ ਹੈ ਆਹ ਮੈਂ ਦਵਾਈ ਲਿਆ ਕੇ ਦਿਤੀ ਸੀ ਲੈ ਆਹ ਦਵਾਈ ਬੁਖਾਰ ਚੜ੍ਹਿਆ ਸੀ ਕੀ ਕਹਿ ਨਹੀਂ ਕੋਠੀ ਦੇਖੋ ਸਰਦਾਰ ਦੀ ਕਿੱਡੀ ਵੱਡੀ ਐ ਨਰਕ ਦੀ ਜਿੰਦਗੀ ਜੀ ਰਿਹਾ ਹੈ
ਆਹ ਦੇਖੋ ਕਿਥੇ ਪਾਇਆ ਹੋਇਆ ਹੈ ਉੱਤੇ ਬਾਥਰੂਮ ਉਤੇ ਲੈਟਰਿੰਗ ਕਰੀ ਜਾਦਾ ਹੈ ਆ ਜਾ ਉਠ ਖੜ ਰਹਿਣ ਵਾਲਾ ਕਿੱਥੇ ਦਾ ਬਿਹਾਰ ਦਾ ਤੈਨੂੰ ਲੈਣ ਆਏ ਹਾਂ ਜਾਂ ਨਹੀਂ ਆਹ ਦੇਖੋ ਮੈਂ ਦਵਾਈ ਲਿਆਂਦੀ ਹੈ ਕੱਲ ਦੀ ਇਸ ਨੂੰ ਖਉਣ ਦੇਆ ਹੈ 4ਕ ਡੰਗਰ ਹੈ ਸਾਡੇ ਕੋਲ ਇਸ ਨੇ ਗੋਹਾ ਸੁੱਟਣ ਹੈ ਸਾਰੀ ਦਿਹਾੜੀ ਇਸ ਨੇ ਸੋਹਣਾ ਹੈ ਇਸ ਨੂੰ ਕਿੱਥੋਂ ਲਿਆਂਦਾ ਹੈ ਇਸ ਦਾ ਭਰਾ ਛੱਡ ਕੇ ਗਿਆ ਸੀ ਇਸ ਦੇ ਮਾਂ ਪਿਊ ਨਈ ਹੈ ਪਰ ਇਸ ਦਾ ਮਾਰਦਾ ਕੋਟਦਾ ਸੀ ਆਪਾਂ ਕਿਹੜਾ ਇਸ ਨੂੰ ਕੈਦ ਕੀਤਾ ਹੋਇਆ ਹੈ ਇਸ ਦੀ ਕੋਈ ਤਨਖਾਹ ਹੈ ਇਸ ਦਾ ਇਲਾਜ ਤੁਸੀਂ ਕਰਵਾਓਗੇ ਹਾਂ ਜੀ ਅਸੀਂ ਇਹਦਾ ਇਲਾਜ ਕਰਵਾ ਦਿਆਂਗੇ ਅਸੀਂ ਇਹਨੂੰ ਕੁੜਤਾ ਪਜਾਮਾ ਪਾਕੇ ਦਿੱਤਾ ਸੀ ਨਾਲ ਆ ਇਹਨੇ ਨਾ ਘੁੱਟ ਕੇ ਬੰਨ੍ਹ ਦਿੱਤਾ