ਬੱਚਿਆਂ ਨੂੰ ਕੈਨੇਡਾ ਭੇਜਣ ਵਾਲੇ ਪੰਜਾਬੀ ਪਹਿਲਾਂ ਦੇਖ ਲੈਣ ਇਹ ਵੀਡਿਓ

Tags

ਕੈਨੇਡਾ ਵਿੱਚ ਨਵੀਆਂ ਗਈਆਂ ਪੰਜਾਬੀ ਕੂੜੀਆਂ ਕਿਵੇਂ ਗਲਤ ਬੰਦਿਆਂ ਦੇ ਜਾਲ ਵਿੱਚ ਫਸਦੀਆਂ ਹਨ, ਉਹ ਤੁਸੀਂ ਹੇਠਾਂ ਵੀਡੀਓ ਵਿੱਚ ਆਪ ਹੀ ਦੇਖ ਲਵੋ। ਇਸ ਵੀਡੀਓ ਤੇ ਲੋਕਾਂ ਨੇ ਇਹ ਕੁਮੈਂਟ ਕੀਤੇ ਹਨ।- ਤੁਹਾਡੇ ਵਰਗੇ ਵੀਰ ਜੋ ਸਾਰੀਆਂ ਧੀਆਂ ਭੈਣਾਂ ਨੂੰ ਆਪਣਾ ਸਮਝਦੇ ਹੋਏ ਇਨੀਂ ਵਧੀਆ ਸਪੀਚ ਸ਼ੇਅਰ ਕੀਤੀ ਸੱਚ ਬੋਲਣ ਦਾ ਹੌਸਲਾ ਕੀਤਾ ਤੁਸੀਂ ਸਿਰਫ਼ ਧੀਆਂ ਭੈਣਾਂ ਦੀ ਇੱਜ਼ਤ ਹੀ ਨਹੀਂ ਤੁਸੀਂ ਸਹੀ ਸੱਚਾ ਸਿੱਖ ਹੋਣ ਦਾ ਫਰਜ਼ ਵੀ ਨਿਭਾਇਆ ਹੈ ਸਾਡੀ ਸਰਕਾਰ ਨੂੰ ਤੁਹਾਡੇ ਵਰਗੇ ਵੀਰ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ ਮੇਰੀ ਨਿਗਾ ਵਿਚ ਤੁਸੀਂ ਇੱਕ ਜ਼ੁਮੇਵਾਰ ਇਨਸਾਨ ਹੋਣ ਦਾ ਫਰਜ਼ ਨਿਭਾਇਆ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਲੰਬੀ ਉਮਰ ਬਕਸ਼ਣ 


ਭਾਈ ਸਾਹਿਬ ਜੀ ਤੁਸੀ ਅਸਲੀ ਅਰਥਾਂ ਵਿੱਚ ਸਿੱਖ ਹੋ।।ਬਹੁਤ ਵਧੀਆ ਸੁਝਾਅ ਦਿੱਤਾ ਹੈ।।ਸੱਚ ਕੌੜਾ ਹੁੰਦਾ ਹੈ।ਪਰ ਸੱਚ ਸੱਚ ਹੀ ਰਹਿੰਦਾ ਹੈ।।ਧੰਨਵਾਦ ਜੀ ਇਹ ਸੱਚ ਦਸਣ ਲਈ ਲੋਕਾ ਨੂੰ।।।। ਇੱਕ ਗੱਲ ਸਮਝੋ ਯਾਰ ਕੁੜੀ ਤਾਂ ਅੱਜ ਦੇ ਸਮੇਂ ਗਵਾਡੀਆਂ ਦੇ ਘਰੇ ਸੁਰੱਖਿਅਤ ਨਹੀਂ ਰਹਿ ਸਕਦੀ, ਵਿਦੇਸ਼ ਤਾਂ ਬਹੁਤ ਦੂਰ ਆ ਓਥੇ ਕੀ ਕੀ ਹੋਵੇਗਾ ਆਪੇ ਹਿਸਾਬ ਲਗਾ ਲਵੋ,, ਕੁੜੀ ਜਿੰਨੀ ਮਰਜ਼ੀ ਸੱਚੀ ਪੱਕੀ ਰਹਿ ਲਵੇ ਪਰ ਜਦੋਂ ਗੇੜ ਵਿੱਚ ਆ ਜਾਂਦੀ ਫੇਰ ਔਖਾ ਹੁੰਦਾ ਬਚਣਾ