ਕੀ ਹਰਭਜਨ ਮਾਨ ਸੱਚੀਂ ਭਗਵੰਤ ਮਾਨ ਦਾ ਸਾਂਢੂ ਹੈ?

Tags

ਭਗਵੰਤ ਮਾਨ, ਹਰਭਜਨ ਮਾਨ, ਬੱਬੂ ਮਾਨ, ਗੁਰਦਾਸ ਮਾਨ, ਪੰਜਾਬੀ ਇੰਡਸਟਰੀ ਦੇ ਮਾਨ ਰਹਿ ਚੁੱਕੇ ਹਨ, ਇਨ੍ਹਾਂ ਨੇ 1990-95 ਵਿੱਚ ਖੂਬ ਚੜ੍ਹਾਈ ਕੀਤੀ। ਇਹ ਸਾਰੇ ਮਾਨ ਕਾਫੀ ਚੰਗੇ ਦੋਸਤ ਵੀ ਹਨ। ਪਿੱਛੇ ਜੇ ਇੱਕ ਅਫਵਾਹ ਉੱਡੀ ਸੀ ਕਿ ਹਰਭਜਨ ਮਾਨ, ਭਗਵੰਤ ਮਾਨ ਦਾ ਸਾਂਢੂ ਹੈ। ਪਰ ਭਗਵੰਤ ਮਾਨ ਵੱਲੋਂ ਜਾਣਕਾਰੀ ਦਿੱਤੇ ਅਨੁਸਾਰ ਇਹ ਝੂਠ ਹੈ। ਉਨ੍ਹਾਂ ਕਿਹਾ ਕਿ ਮੇਰੀ ਹਰਭਜਨ ਮਾਨ ਨਾਲ ਇਹੋ ਜਿਹੀ ਕੋਈ ਰਿਸ਼ਤੇਦਾਰੀ ਨਹੀਂ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਦੇ ਸਹੁਰਾ ਪਰਿਵਾਰ ਦਾ ਗੋਤ ਗਰੇਵਾਲ ਹੈ ਜਦੋਂਕਿ ਹਰਭਜਨ ਮਾਨ ਦੇ ਸਹੁਰਾ ਪਰਿਵਾਰ ਦਾ ਗੋਤ ਗਿੱਲ ਹੈ।