ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ ਮਾ ਨ ਤ ਮਿਲਦੇ ਤੋਂ ਬਾਅਦ ਮਜ਼ਦੂਰ ਆਗੂ ਨੌ ਦੀ ਪ ਕੌ ਰ ਨੂੰ ਕਰਨਾਲ ਜੇ ਲ੍ਹ ਤੋਂ ਰਿ ਹਾ ਅ ਕਰ ਦਿੱਤਾ ਗਿਆ ਹੈ। ਦੇਰ ਸ਼ਾਮ ਨੌ ਦੀ ਪ ਕੌ ਰ ਜੇ ਲ੍ਹ ਤੋਂ ਬਾਹਰ ਆਈ ਸੀ। ਨੌ ਦੀ ਪ ਕੌ ਰ ਨੇ ਕਿਹਾ ਕਿ ਜੇ ਲ੍ਹ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਜੇਲ੍ਹ ਵਿੱਚ ਮੇਰੇ ਨਾਲ ਮਾੜਾ ਸਲੂਕ ਨਹੀਂ ਕੀਤਾ। ਪਰ ਮੇਰੇ ਸਾਥੀ ਸ਼ਿ ਵ ਕੁ ਮਾ ਰ ਦੇ ਉੱਪਰ ਪੁ ਲਿ ਸ ਅਤੇ ਜੇ ਲ੍ਹ ਪ੍ਰਸ਼ਾਸਨ ਨੇ ਕਾਫ਼ੀ ਮਾੜਾ ਸ ਲੂ ਕ ਹੋ ਰਿਹਾ ਹੈ। ਹੁਣ ਸਾਡੀ ਕੋਸ਼ਿਸ਼ ਇਹ ਰਹੇਗੀ ਕਿ ਸ਼ਿ ਵ ਕੁ ਮਾ ਰ ਨੂੰ ਜ ਮਾ ਨ ਤ ਦਵਾਈ ਜਾਵੇ। ਉਨ੍ਹਾਂ ਦੀ ਰਿ ਹਾ ਈ ਵੇਲੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ।
ਨੌ ਦੀ ਪ ਕੌਰ ਨੇ ਕਿਹਾ, "ਬਹੁਤ ਬੁਰੇ ਤਰੀਕੇ ਨਾਲ ਟਾ ਰ ਚ ਰ ਕੀਤਾ ਗਿਆ ਹੈ, ਮੇਰੇ ਨਿਸ਼ਾਨ ਵੀ ਸਨ, ਮੈਡੀਕਲ ਰਿਪੋਰਟ ਵੀ ਆਈ ਹੈ।" "ਸ਼ਿ ਵ ਕੁ ਮਾ ਰ ਨੂੰ ਵੀ ਬਹੁਤ ਬੁਰੀ ਤਰ੍ਹਾਂ ਮਾ ਰਿ ਆ ਗਿਆ ਹੈ ਅਤੇ ਹੁਣ ਹੁਕਮ ਦਿੱਤੇ ਗਏ ਹਨ ਕਿ ਉਨ੍ਹਾਂ ਨੂੰ ਹਸਪਤਾਲ ਭੇਜ ਦਿੱਤਾ ਜਾਵੇ। ਸ਼ਿ ਵ ਕੁ ਮਾ ਰ ਬਾਰੇ ਵੀ ਸਾਰਿਆਂ ਨੂੰ ਬੋਲਣਾ ਚਾਹੀਦਾ ਹੈ।"ਪਰ ਜਿਨ੍ਹਾਂ ਲੋਕਾਂ ਕਰ ਕੇ ਮੈਂ ਬਾਹਰ ਆ ਸਕੀ ਹਾਂ - ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਬਾਰੇ ਬਾਰੇ ਬੋਲਦੀ ਰਹਾਂਗੀ।"