ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮ ਮ ਤਾ ਬੈਨ ਰ ਜੀ ਨੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਦੇ ਖ਼ਿ ਲਾ ਫ਼ ਕੋਲਕਾਤਾ ਦੇ ਮੇਅਰ ਫ਼ਿਰਹਾਦ ਹਾਕਿਮ ਦੇ ਨਾਲ ਇਲੈਕਟ੍ਰਿਕ ਸਕੂਟਰ ਦੀ ਸਵਾਰੀ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਪੈਟਰੋਲੀਅਮ ਪਦਾਰਥਾਂ ਦੀ ਕੀਮਤਾਂ ਵਿੱਚ ਵਾਧਾ ਕਰਕੇ ਇਸ ਦਾ ਠੀਕਰਾ ਰਾਜ ਸਰਕਾਰਾਂ ’ਤੇ ਭੰਨ੍ਹ ਰਹੀ ਹੈ, ਜਦ ਕਿ ਇਸ ਲਈ ਕੇਂਦਰ ਦੀਆਂ ਨੀਤੀਆਂ ਜ਼ਿੰਮੇਦਾਰ ਹਨ। ਇਸ ਸਕੂਟਰ ਨੂੰ ਰਾਜ ਸਰਕਾਰ ਦੇ ਮੰਤਰੀ ਅਤੇ ਕੋਲਕਾਤਾ ਦੇ ਮੇਅਰ ਫਰਹਦ ਹਕੀਮ ਨੇ ਚਲਾਇਆ ਸੀ।
ਹਾਲਾਂਕਿ, ਜਦੋਂ ਮੁੱਖ ਮੰਤਰੀ ਮਮਤਾ ਨੇ ਖ਼ੁਦ ਸਕੂਟਰ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਡਿੱਗਦੇ-ਡਿੱਗਦੇ ਬਚੇ ਹਨ। ਸਕੂਟਰ 'ਤੇ ਸਵਾਰ ਮ ਮ ਤਾ ਬੈ ਨ ਰ ਜੀ ਨੇ ਗਲੇ 'ਚ ਤਖ਼ਤੀ ਟੰਗ ਰੱਖੀ ਸੀ, ਜਿਸ 'ਤੇ ਫਿਊਲ ਦੀਆਂ ਕੀਮਤਾਂ 'ਚ ਵਾਧੇ ਖਿ ਲਾ ਫ ਨਾਅਰੇ ਲਿਖੇ ਹੋਏ ਸੀ। ਉਨ੍ਹਾਂ ਹੈਲਮੇਟ ਪਾਇਆ ਹੋਇਆ ਸੀ ਅਤੇ ਹਾਜਰਾ ਮੋੜ ਤੋਂ ਸੱਤ ਕਿਲੋਮੀਟਰ ਰਾਜ ਸਕੱਤਰੇਤ ਤੱਕ ਸਕੂਟਰ 'ਤੇ ਗਏ।