ਬੀਬੀ ਮਹਿੰਦਰ ਕੌਰ ਨੇ ਲਿਆ ਵੱਡਾ ਸਟੈਂਡ

Tags

 ਬਠਿੰਡਾ ਜ਼ਿਲ੍ਹੇ ਦੇ ਪਿੰਡ ਜੰਡੀਆਂ ਦੀ ਮਾਤਾ ਮਹਿੰਦਰ ਕੌਰ ਨੇ ਫ਼ਿਲਮ ਅਦਾਕਾਰਾ ਕੰਗਨਾ ਰਣੌਤ ਖ਼ਿ ਲਾ ਫ਼ ਮਾ ਨ ਹਾ ਨੀ ਦੀ ਸ਼ਿ ਕਾ ਇ ਤ ਦਰਜ ਕਰਵਾਈ ਹੈ।ਕੰਗਨਾ ਨੇ ਟਵਿੱਟਰ ਤੇ ਬੇਬੇ ਮਹਿੰਦਰ ਕੌਰ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ।ਜਿਸ ਮਗਰੋਂ ਸੋਸ਼ਲ ਮੀਡੀਆ ਤੇ ਹੰਗਾਮਾ ਮੱਚ ਗਿਆ ਸੀ।ਇਸ ਤਸਵੀਰ ਮਗਰੋਂ ਦਿਲਜੀਤ ਦੋਸਾਂਝ ਅਤੇ ਕੰਗਨਾ ਵਿਚਾਲੇ ਟਵਿੱਟਰ ਵਾਰ ਵੀ ਸ਼ੁਰੂ ਹੋ ਗਈ ਸੀ ਜੋ ਅੱਜ ਵੀ ਜਾਰੀ ਹੈ। ਅਦਾਕਾਰਾ ਨੇ ਕਿਸਾਨ ਅੰ ਦੋ ਲ ਨ ਤਹਿਤ ‘ਦਿੱਲੀ ਮੋ ਰ ਚੇ’ ’ਚ ਪਹੁੰਚੀ ਮਹਿੰਦਰ ਕੌਰ ਦੀ ਫ਼ੋਟੋ ਨਾਲ ਵਿਵਾਦਤ ਟਿੱਪਣੀ ਆਪਣੇ ਟਵਿੱਟਰ ਹੈਂਡਲ ’ਤੇ ਪੋਸਟ ਕੀਤੀ ਸੀ।

 ਇਸ ਦੀ ਸੋਸ਼ਲ ਮੀਡੀਆ ’ਤੇ ਕਾਫੀ ਚਰਚਾ ਹੋਈ ਸੀ। ਕੰਗਨਾ ਨੇ ਲਿਖ਼ਿਆ ਸੀ ‘ਇਹ ਮਹਿਲਾਵਾਂ ਸੌ-ਸੌ ਰੁਪਿਆ ਲੈ ਕੇ ਧਰਨੇ ’ਤੇ ਆਉਂਦੀਆਂ ਹਨ।’ ਹੁਣ ਬੇਬੇ ਮਹਿੰਦਰ ਕੌਰ ਨੇ ਕੰਗਨਾ ਖਿਲਾਫ ਬਠਿੰਡਾ ਦੀ ਅ ਦਾ ਲ ਤ 'ਚ ਮਾ ਣ ਹਾ ਨੀ ਦਾ ਮੁ ਕੱ ਦ ਮਾ ਦਰਜ ਕਰਵਾ ਦਿੱਤਾ ਹੈ। ਇਸੇ ਮਾਮਲੇ ’ਤੇ ਹੁਣ ਮਾਤਾ ਮਹਿੰਦਰ ਕੌਰ ਨੇ ਅ ਦਾ ਲ ਤ ਦਾ ਰੁਖ਼ ਕੀਤਾ ਹੈ ਤੇ ਧਾ ਰਾ 500 ਅਤੇ 499 ਤਹਿਤ ਕਾਰਵਾਈ ਦੀ ਮੰਗ ਕੀਤੀ ਹੈ। ਕੇ ਸ ਦੀ ਸੁ ਣ ਵਾ ਈ 11 ਜਨਵਰੀ ਨੂੰ ਹੋਣੀ ਹੈ।