ਦਿੱਲੀ ਧਰਨੇ ਤੋਂ ਆਈ ਮਾੜੀ ਖਬਰ, ਚੱਲ ਗਈ ਗੋ ਲੀ! ਮੱਚ ਗਈ ਹਾਹਾਕਾਰ

Tags

ਦਿੱਲੀ ਬਾਰਡਰ 'ਤੇ ਪਿਛਲੇ ਕਰੀਬ 20 ਦਿਨ ਤੋਂ ਕਿਸਾਨ ਖੇਤੀ ਕਾਨੂੰਨਾਂ ਖਿ-ਲਾ-ਫ ਡਟੇ ਹੋਏ ਹਨ। ਅਜਿਹੇ 'ਚ ਕਿਸਾਨਾਂ ਦਾ ਦ-ਰ-ਦ ਨਾ ਸਹਿੰਦਿਆਂ ਖੇਤੀ ਕਾਨੂੰਨਾਂ ਦੇ ਰੋਸ ਵਜੋਂ ਬਾਬਾ ਰਾਮ ਸਿੰਘ ਸੀਂਗੜਾ ਵਾਲਿਆਂ ਵੱਲੋਂ ਆ ਤ ਮ ਹੱ- ਤਿ- ਆ ਕਰ ਲਈ ਗਈ। ਇਸ ਗੱਲ ਦਾ ਖੁਲਾਸਾ ਉਨ੍ਹਾਂ ਵੱਲੋਂ ਲਿਖੇ ਖੁ-ਦ-ਕ-ਸੀ ਨੋਟ 'ਚ ਕੀਤਾ ਗਿਆ ਹੈ। ਸੰਤ ਬਾਬਾ ਰਾਮ ਸਿੰਘ ਸੀਂਗੜਾ ਦਾ ਸਿੱਖ ਪੰ-ਥ ਦੇ ਅੰਦਰ ਬਹੁਤ ਵੱਡਾ ਨਾਂਅ ਹੈ ਉਹਨਾਂ ਨੂੰ ਕਥਾ ਕੀਰਤਨ ਤੇ ਮਹਾਨ ਵਿਦਵਾਨ ਹੋਣ ਕਰਕੇ ਪੁਰੇ ਸਿੱਖ ਜਗਤ ਅੰਦਰ ਸਤਿਕਾਰਿਆ ਜਾਂਦਾ ਸੀ। ਕਰਨਾਲ ਦੇ ਰਹਿਣ ਵਾਲੇ ਸੰਤ ਬਾਬਾ ਰਾਮ ਸਿੰਘ ਸੀਂਗੜਾ ਵੱਲੋਂ ਪਹਿਲੇ ਦਿਨ ਤੋਂ ਹੀ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਗਿਆ ਸੀ

ਤੇ ਲਗਾਤਾਰ ਉਹਨਾਂ ਦੇ ਸੇਵਾਦਾਰ ਕੁੰਡਲ਼ੀ ਬਾਰਡਰ 'ਤੇ ਪਹੁੰਚ ਕੇ ਸੇਵਾ ਕਰ ਰਹੇ ਸਨ ਤੇ ਅੱਜ ਵੀ ਉਹਨਾਂ ਵੱਲੋਂ ਧ-ਰ-ਨੇ ਵਾਲੀ ਥਾਂ 'ਤੇ ਸ਼ਮੂਲੀਅਤ ਕੀਤੀ ਗਈ ਸੀ। ਸੰਤ ਬਾਬਾ ਰਾਮ ਸਿੰਘ ਸੀਂਗੜਾ ਵਾਲਿਆਂ ਨੇ ਕੁੰਡਲ਼ੀ ਬਾਰਡਰ 'ਤੇ ਆਪਣੇ ਆਪ ਨੂੰ ਗੋ- ਲ਼ੀ ਮਾ-ਰ  ਲਈ। ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਹਰਿਆਣਾ ਤੇ ਹੋਰ ਸੂਬਿਆਂ ਤੋਂ ਕਿਸਾਨ ਕ-ੜਾ-ਕੇ ਦੀ ਠੰਡ ‘ਚ ਦਿੱਲੀ ਦੇ ਵੱਖ-ਵੱਖ ਬਾਰਡਰਾਂ ‘ਤੇ ਡਟੇ ਹੋਏ ਹਨ। ਇਸ ਸੰਘਰਸ਼ ਦੌਰਾਨ ਕਈ ਕਿਸਾਨਾਂ ਦੀ ਜਾ-ਨ ਵੀ ਜਾ ਚੁੱ-ਕੀ ਹੈ। ਇਸ ਦੌਰਾਨ ਦਿੱਲੀ ਕਿਸਾਨ ਅੰਦੋਲਨ ਤੋਂ ਬਹੁਤ ਹੀ ਮੰ-ਦ-ਭਾ-ਗੀ ਖ਼ਬਰ ਸਾਹਮਣੇ ਆਈ ਹੈ।