ਭਗਵੰਤ ਮਾਨ ਨੇ ਫੇਰ ਠੋਕੀ ਮੋਦੀ ਸਰਕਾਰ, ਮਾਨ ਨੀ ਟਲਦਾ

Tags

ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਦੇ ਕੇਂਦਰੀ ਹਾਲ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੇ ਪੰਡਿਤ ਮਦਨ ਮੋਹਨ ਮਾਲਵੀਆ ਦੇ ਬੁੱਤ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਸੰਸਦ ਭਵਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਘਿਰਾਓ ਕੀਤਾ। ਇਸ ਦੌਰਾਨ ਆਪ ਦੇ ਆਗੂਆਂ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ।

‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਤੇ ਭਗਵੰਤ ਮਾਨ ਨੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਸੰਸਦ ਵਿੱਚ ਪੀਐਮ ਮੋਦੀ ਸਾਹਮਣੇ ਨਾਅਰੇਬਾਜ਼ੀ ਕੀਤੀ। ਮੋਦੀ ਨੇ ਸੰਸਦ ਵਿੱਚ ‘ਅਟਲ ਬਿਹਾਰੀ ਵਾਜਪਾਈ: ਏਕ ਸਮ੍ਰਿਤੀ ਖੰਡ’ ਨਾਂ ਦੀ ਕਿਤਾਬ ਵੀ ਘੁੰਡ ਚੁਕਾਈ ਵੀ ਕੀਤੀ। ਆਪ' ਸਾਂਸਦਾਂ ਨੇ ਪਾਇਆ ਮੋਦੀ ਨੂੰ ਘੇਰਾ, ਭਗਵੰਤ ਮਾਨ ਨੇ ਕਿਹਾ ‘ਕਾਲਾ ਕਾਨੂੰਨ ਵਾਪਸ ਲਓ’, ਤਾਂ ਮੋਦੀ ਨੇ ਵੱਟਿਆ ਪਾਸਾ। ਵੇਖੋ ਵੀਡੀਓ