ਉਤਰਾਖੰਡ ਦੇ ਕਿਸਾਨਾਂ ਨੇ ਤੋੜ ਦਿੱਤੇ ਬੈ ਰੀ ਕੇ ਡ, ਪੱਥਰ ਵਾਂਗੂ ਚੱਕ ਚੱਕ ਕਿਸਾਨਾਂ ਨੇ ਮਾਰੇ ਪਰ੍ਹਾਂ

Tags

 
ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱ ਦ ਕਰਵਾਉਣ ਲਈ ਕਿਸਾਨ ਅੰਦੋਲਨ ਅੱਜ 30ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਪੰਜਾਬ-ਹਰਿਆਣਾ ਤੇ ਹੋਰ ਸੂਬਿਆਂ ਤੋਂ ਕਿਸਾਨ ਕੜਾਕੇ ਦੀ ਠੰਡ ‘ਚ ਦਿੱਲੀ ਦੇ ਵੱਖ-ਵੱਖ ਬਾ ਰ ਡ ਰਾਂ ‘ਤੇ ਡਟੇ ਹੋਏ ਹਨ ਅਤੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਕਿਸਾਨਾਂ ਨੇ ਹੁਣ ਅੰ ਦੋ ਲ ਨ ਤੇਜ਼ ਕਰਨ ਦਾ ਐਲਾਨ ਕੀਤਾ ਹੈ।ਉਤਰਾਖੰਡ ਦੇ ਕਿਸਾਨ ਵੀ ਸ਼ੁੱਕਰਵਾਰ ਨੂੰ ਦਿੱਲੀ ਲਈ ਰਵਾਨਾ ਹੋ ਗਏ ਹਨ , ਉਹ ਉਤਰਾਖੰਡ ,ਯੂਪੀ ਬਾਰਡਰ ਜ਼ਰੀਏ ਦਿੱਲੀ ਵੱਲ ਕੂ ਚ ਕਰ ਰਹੇ ਹਨ। ਉਧਮਸਿੰਘ ਨਗਰ ਜ਼ਿਲ੍ਹੇ ਦੇ ਕਾਸ਼ੀਪੁਰ, ਜਸਪੁਰ ਅਤੇ ਰੁਦਰਪੁਰ ਤੋਂ ਸੈਂਕੜੇ ਕਿਸਾਨ ਸੈਂਕੜੇ ਕਿਸਾਨ ਦਿੱਲੀ ਲਈ ਰਵਾਨਾ ਹੋਏ ਹਨ। ਇਸ ਦੌਰਾਨ ਰੁਦਰਪੁਰ ਦੀ ਰਾਮਪੁਰ ਸ ਰ ਹੱ ਦ ‘ਤੇ ਭਾਰੀ ਪੁ ਲਿ ਸ ਤਾ ਇ ਨਾ ਤ ਕੀਤੀ ਗਈ ਸੀ।

ਜਸਪੁਰ ਦੇ ਹਲਦੋਆ ਪਿੰਡ ਦੇ ਟੋਲ ਪਲਾਜ਼ਾ ਵਿਖੇ ਪੁਲਿਸ ਨੇ ਕਿਸਾਨਾਂ ਨੂੰ ਰੋ ਕ ਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਬੈ ਰੀ ਕੇ ਡ ਹਟਾ ਕੇ ਓਥੋਂ ਰਵਾਨਾ ਹੋ ਗਏ ਹਨ। ਓਥੇ ਹੀ ਕਾਸ਼ੀਪੁਰ ਵਿਖੇ ਕਿਸਾਨਾਂ ਨੇ ਘੇ ਰਾ ਬੰ ਦੀ ਤੋੜ ਕੇ ਅੱਗੇ ਨਿਕਲ ਗਏ। ਜਿੱਥੇ ਕਿਸਾਨਾਂ ਦੀ ਪੁ ਲਿ ਸ ਨਾਲ ਤਿੱਖੀ ਝ ੜ ਪ ਵੀ ਹੋਈ ਹੈ। ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਸਪੀ ਦੇਵੇਂਦਰ ਪਿੰਚਾ ਕਿਸਾਨਾਂ ਨੂੰ ਯਕੀਨ ਦਿਵਾਉਣ ਲਈ ਰਾਮਪੁਰ ਸਰਹੱਦ ਪਹੁੰਚੇ। ਇਸ ਦੇ ਨਾਲ ਹੀ ਯੂਪੀ ਅਤੇ ਦਿੱਲੀ ਲਈ ਬੱਸ ਸੇਵਾ ਕਿਸਾਨ ਅੰ ਦੋ ਲ ਨ ਕਾਰਨ ਪ੍ਰਭਾਵਤ ਹੋਈ ਹੈ। ਜਾਮਸਪੁਰ, ਕਾਸ਼ੀਪੁਰ ਅਤੇ ਰੁਦਰਪੁਰ ਤੋਂ ਸੈਂਕੜੇ ਕਿਸਾਨਾਂ ਦੇ ਦਿੱਲੀ ਜਾਣ ਕਰਕੇ ਜਾਮ ਦੀ ਸਥਿਤੀ ਬਣ ਗਈ ਹੈ। ਇਸ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਵੇਖਦੇ ਹੋਏ ਰੁਦਰਪੁਰ ਦੀ ਰਾਮਪੁਰ ਸਰਹੱਦ ‘ਤੇ ਭਾਰੀ ਪੁ ਲਿ ਸ ਫੋ ਰ ਸ ਤਾਇਨਾਤ ਕੀਤੀ ਗਈ ਹੈ।