ਦੀਵਾਲੀ ਤੇ ਪੰਜਾਬ ਸਰਕਾਰ ਦਾ ਵੱਡਾ ਐਲਾਨ, ਹੁਣ ਨਹੀਂ ਰਹੀਆਂ ਉਹ ਪੁਰਾਣੀਆਂ ਗੱਲਾਂ

Tags

ਦੀਵਾਲੀ ਦੇ ਤਿਉਹਾਰ ਦੀ ਆਮਦ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਨਵੀਆਂ ਹਦਾਇਤਾਂ ਜਾਰੀ ਕਰਦਿਆਂ ਢਾਬਿਆਂ, ਰੈਸਟੋਰੈਂਟ ਅਤੇ ਮਠਿਆਈ ਦੀਆਂ ਦੁਕਾਨਾਂ ਵਾਲਿਆਂ ਨੂੰ ਫੂਡ ਸੇਫਟੀ ਮਹਿਕਮੇ ਕੋਲ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹੈਲਥ ਫਿਟਨੈੱਸ ਸਰਟੀਫਿਕੇਟ ਲੈਣਾ ਵੀ ਜ਼ਰੂਰੀ ਹੋਵੇਗਾ। ਇੱਥੇ ਦੱਸਣਾ ਬਣਦਾ ਹੈ ਕਿ ਸਰਹੱਦੀ ਕਸਬਾ ਵਲਟੋਹਾ ਦੇ ਇਲਾਕੇ ਵਿਚ ਕਈ ਅਜਿਹੇ ਦੁਕਾਨਦਾਰ ਹਨ ਜੋ ਬਹੁਤ ਘ-ਟੀ-ਆ ਮਿਆਰ ਦੀਆਂ ਖਾਣ ਪੀਣ ਵਾਲੀਆਂ ਵਸਤੂਆਂ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿ-ਲ-ਵਾ-ੜ ਕਰਦੇ ਹਨ ਅਤੇ ਫਾਸਟਫੂਡ ਵਾਲੇ ਵੀ ਨਾ ਖਾਣ ਯੋਗ ਪਦਾਰਥ ਤਿਆਰ ਕਰਕੇ ਵੇਚਦੇ ਹਨ।

ਜੇਕਰ ਕੋਈ ਦੁਕਾਨਦਾਰ ਖ਼ਪਤਕਾਰ ਨੂੰ ਮਿਆਰੀ ਭੋਜਨ ਅਤੇ ਖਾਣ ਪੀਣ ਦੀਆਂ ਚੀਜ਼ਾਂ ਮੁਹੱਈਆ ਨਹੀਂ ਕਰਵਾਏਗਾ ਅਤੇ ਦੁਕਾਨਦਾਰ ਦੇ ਸੈਂਪਲ ਫੇਲ਼ ਹੋਣ 'ਤੇ ਦੁਕਾਨਦਾਰ ਨੂੰ 10 ਲੱਖ ਰੁਪਏ ਦਾ ਜ਼ੁਰਮਾਨਾਂ ਅਤੇ 6 ਸਾਲ ਦੀ ਕੈ-ਦ ਵੀ ਹੋ ਸਕਦੀ ਹੈ। ਜਿੰਨਾਂ ਨੂੰ ਅਜਿਹੇ ਕਾਨੂੰਨ ਲਾਗੂ ਹੋਣ ਨਾਲ ਨੱ-ਥ ਪਵੇਗੀ। ਉਧਰ ਸਮਾਜ ਸੇਵੀ ਕਾਮਰੇਡ ਜੋਗਿੰਦਰ ਸਿੰਘ ਲੱਧੜ ਨੇ ਸਰਕਾਰ ਵਲੋਂ ਲਾਗੂ ਕੀਤੇ ਫੈਸਲੇ ਦੀ ਸ਼ਲਾਘਾ ਕਰਦਿਆਂ ਸਿਹਤ ਵਿਭਾਗ ਅਤੇ ਫੂਡ ਸੇਫਟੀ ਮਹਿਕਮੇ ਨੂੰ ਅਪੀਲ ਕੀਤੀ ਕਿ ਘ-ਟੀ-ਆ ਕੁਆਲਟੀ ਦੀਆਂ ਵਸਤੂਆਂ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿ-ਲ-ਵਾ-ੜ ਕਰਨ ਵਾਲਿਆਂ ਖਿ-ਲਾ-ਫ ਸਖਤ ਕਾਰਵਾਈ ਕੀਤੀ ਜਾਵੇ।