ਅਗਲੇ ਅਨਲੌਕ ਦੀਆਂ ਆ ਗਈਆਂ ਗਾਈਡਲਾਈਨਜ਼, 30 ਨਵੰਬਰ ਤੱਕ ਹੋਗਿਆ ਇਹ ਐਲਾਨ

Tags

ਕੇਂਦਰ ਸਰਕਾਰ ਨੇ ਕੋਰੋਨਾਵਾਇਰਸ ਤੋਂ ਦੇਸ਼ ਨੂੰ ਹੌਲੀ-ਹੌਲੀ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਸੀ ਜਿਸ ਦਾ ਹੁਣ ਅਨਲੌਕ-5 ਚੱਲ ਰਿਹਾ ਹੈ। ਇਹ ਅਨਲੌਕ ਅਕਤੂਬਰ ਦੇ ਅੰਤ ਤਕ ਲਾਗੂ ਸੀ ਪਰ ਸਰਕਾਰ ਨੇ ਹੁਣ ਐਲਾਨ ਕੀਤਾ ਹੈ ਕਿ ਅਨਲੌਕ-5 ਦੀਆਂ ਗਾਈਡਲਾਈਨਜ਼ ਨਵੰਬਰ ਮਹੀਨੇ ਦੇ ਆਖਰ ਤਕ ਲਾਗੂ ਰਹਿਣਗੀਆਂ। ਹੁਣ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਜਾਣ ਤੇ ਕੋਈ ਰੋਕ ਨਹੀਂ ਹੋਵੇਗੀ। ਹੁਣ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਕਿਸੇ ਵੀ ਜਗ੍ਹਾ ਤੇ ਦਿਨ, ਰਾਤ ਜਾਂ ਹੋਰ ਕੋਈ ਵੀਕਐਂਡ ਲਾਕਡਾਊਨ ਨਹੀਂ ਲਗਾਇਆ ਜਾਵੇਗਾ। ਬਾਕੀ ਦੀਆਂ ਗਾਈਡਲਾਈਨਜ਼ ਤੁਸੀਂ ਹੇਠਾਂ ਦਿੱਤੀ ਵੀਡੀਓ ਵਿੱਚ ਸਮਝ ਸਕਦੇ ਹੋ।