ਦੇਸ਼ 'ਚ ਕੋਰੋਨਾ ਵਾਇਰਸ ਮ-ਹਾ-ਮਾ-ਰੀ ਦਾ ਕਹਿਰ ਅਜੇ ਵੀ ਬਰਕਰਾਰ ਹੈ। ਹੁਣ ਮ-ਹਾ-ਮਾ-ਰੀ ਦੇ ਵਿਸਥਾਰ ਨੂੰ ਲੈਕੇ ਭਾਰਤ ਸਰਕਾਰ ਵੱਲੋਂ ਬਣਾਏ ਮਾਹਿਰਾਂ ਦੇ ਇਕ ਪੈਨਲ ਨੇ ਵੱਡਾ ਖੁਲਾਸਾ ਕੀਤਾ ਹੈ। ਪੈਨਲ ਦੇ ਅੰਦਾਜ਼ੇ ਮੁਤਾਬਕ ਅਗਲੇ ਸਾਲ ਫਰਵਰੀ ਤਕ ਭਾਰਤ ਦੀ ਘੱਟੋ ਘੱਟ ਅੱਧੀ ਆਬਾਦੀ ਕੋਰੋਨਾ ਤੋਂ ਪ੍ਰਭਾਵਿਤ ਹੋ ਸਕਦੀ ਹੈ। ਪੈਨਲ ਨੇ ਕਿਹਾ ਏਨੀ ਵੱਡੀ ਆਬਾਦੀ ਦੇ ਇਨਫੈਕਟਡ ਹੋਣ ਨਾਲ ਕੋਰੋਨਾ ਦੀ ਰਫਤਾਰ ਰੋਕਣ 'ਚ ਮਦਦ ਮਿਲੇਗੀ।
ਪੈਨਲ ਨੇ ਚੇਤਾਵਨੀ ਭਰੇ ਲਹਿਜ਼ੇ 'ਚ ਕਿਹਾ ਕਿ ਜੇਕਰ ਦੇਸ਼ 'ਚ ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਪਹਿਣਨ ਜਿਹੀਆਂ ਸਾਵਧਾਨੀਆਂ ਦਾ ਪਾਲਣ ਨਾ ਕੀਤਾ ਗਿਆ ਤਾਂ ਇਨਫੈਕਸ਼ਨ ਦਾ ਪੱਧਰ ਹੋਰ ਉੱਚਾ ਜਾ ਸਕਦਾ ਹੈ। ਭਾਰਤ 'ਚ ਕੋਰੋਨਾ ਵਾਇਰਸ ਲਾਗ ਦੀ ਦਰ ਚੌਥੇ ਦਿਨ ਵੀ ਅੱਠ ਫੀਸਦ ਤੋਂ ਹੇਠਾਂ ਰਹੀ। ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਨਫੈਕਸ਼ਨ ਫੈਲਣ ਦੀ ਦਰ ਨੂੰ ਪ੍ਰਭਾਵੀ ਢੰਗ ਨਾਲ ਕਾਬੂ 'ਚ ਕੀਤਾ ਜਾ ਰਿਹਾ ਹੈ। ਪੈਨਲ ਨੇ ਇਹ ਵੀ ਕਿਹਾ ਕਿ ਦੁਰਗਾ ਪੂਜਾ, ਦੀਵਾਲੀ ਤੇ ਛਠ ਜਿਹੇ ਤਿਉਹਾਰਾਂ ਵਾਲੇ ਸੀਜ਼ਨ 'ਚ ਕੋਰੋਨਾ ਦੇ ਮਾਮਲੇ ਹੋਰ ਵਧ ਸਕਦੇ ਹਨ।
ਸਿਹਤ ਮੰਤਰਾਲੇ ਨੇ ਕਿਹਾ ਦੇਸ਼ ਭਰ 'ਚ ਵਿਆਪਕ ਜਾਂਚ ਦੇ ਚੱਲਦਿਆਂ ਅਜਿਹਾ ਹੋ ਸਕਿਆ ਹੈ। ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਦੇਸ਼ 'ਚ ਵਾਇਰਸ ਦੀ ਦਰ 7.94 ਫੀਸਦ ਹੈ ਅਤੇ ਇਸ 'ਚ ਲਗਾਤਾਰ ਗਿਰਾਵਟ ਹੋ ਰਹੀ ਹੈ। ਸਮਾਚਾਰ ਏਜੰਸੀ ਰਾਇਟਰਸ ਮੁਤਾਬਕ ਪੈਨਲ ਦੇ ਮੈਂਬਰ ਅਤੇ ਆਈਆਈਟੀ ਕਾਨਪੁਰ ਦੇ ਪ੍ਰੋਫੈਸਰ ਮਨਿੰਦਰ ਅਗਰਵਾਲ ਨੇ ਦੱਸਿਆ ਕਿ ਸਾਡੇ ਗਣਿਤ ਮਾਡਲ ਦਾ ਅੰਦਾਜ਼ਾ ਹੈ ਕਿ ਦੇਸ਼ ਦੀ ਕਰੀਬ 30 ਫੀਸਦ ਆਬਾਦੀ ਇਨਫੈਕਟ਼ ਹੋ ਚੁੱਕੀ ਹੈ ਤੇ ਫਰਵਰੀ ਤਕ ਇਹ ਅੰਕੜਾ 50 ਫੀਸਦ ਤਕ ਪਹੁੰਚ ਜਾਵੇਗਾ।