ਰਾਸਟਰਪਤੀ ਦੇ ਬਿੱਲਾਂ 'ਤੇ ਮੋਹਰ ਲਾਉਣ ਤੋਂ ਬਾਅਦ ਪਹਿਲਾਂ ਵੱਡਾ ਕਾਂ ਡ! ਹਿੱਲ ਗਈ ਪੂਰੀ ਦਿੱਲੀ!

Tags

ਕਿਸਾਨ ਕਾਨੂੰਨ ਖਿਲਾਫ ਪ੍ਰਦਰਸ਼ਨ ਦੀ ਅੱ-ਗ ਦਿੱਲੀ ਤਕ ਪਹੁੰਚ ਗਈ ਹੈ। ਦਿੱਲੀ ਦੇ ਇੰਡੀਆ ਗੇਟ ਤੇ ਕਿਸਾਨਾਂ ਨੇ ਟਰੈਕਟਰ 'ਚ ਅੱ-ਗ ਲਾ ਦਿੱਤੀ ਹੈ। ਪੰਜਾਬ ਤੇ ਹਰਿਆਣਾ ਤੋਂ ਬਾਅਦ ਕਿਸਾਨਾਂ ਦਾ ਪ੍ਰਦਰਸ਼ਨ ਦੇਸ਼ ਦੇ ਰਾਜਧਾਨੀ 'ਚ ਸੰਸਦ ਦੇ ਬਿਲਕੁਲ ਨੇੜੇ ਪਹੁੰਚ ਗਿਆ ਹੈ। ਪਿਛਲੇ ਦੋ ਹਫਤਿਆਂ ਤੋਂ ਜਿਹੜੇ ਕਿਸਾਨ ਬਿੱਲਾਂ ਨੂੰ ਲੈ ਕੇ ਸੰਸਦ ਤੋਂ ਸੜਕ ਤਕ ਲ-ੜਾ-ਈ ਛਿੜੀ ਸੀ। ਉਹ ਹੁਣ ਕਾਨੂੰਨ ਬਣ ਗਏ ਹਨ ਪਰ ਰਾਸ਼ਟਰਪਤੀ ਦੀ ਮਨਜੂਰੀ ਤੋਂ ਬਾਅਦ ਵੀ ਬਿੱਲਾਂ ਖਿ-ਲਾ-ਫ ਪ੍ਰਦਰਸ਼ਨ ਜਾਰੀ ਹੈ। ਪੰਜਾਬ 'ਚ ਕਿਸਾਨਾਂ ਤੇ ਸਿਆਸੀ ਦਲਾਂ ਦਾ ਵਿ-ਰੋ-ਧ ਤੇਜ਼ ਹੋ ਰਿਹਾ ਹੈ।

ਕਿਸਾਨ ਸੰਗਠਨਾਂ ਨੇ ਪੰਜਾਬ 'ਚ ਰੇਲ ਰੋਕੋ ਪ੍ਰਦਰਸ਼ਨ 29 ਸਤੰਬਰ ਤਕ ਵਧਾ ਦਿੱਤਾ ਹੈ। ਬਿੱਲ ਦੇ ਖਿਲਾਫ ਅਕਾਲੀ ਦਲ ਥਾਂ-ਥਾਂ ਰੈਲੀ ਕਰ ਰਿਹਾ ਹੈ। ਦਰਅਸਲ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਪੰਜਾਬ ਯੂਥ ਕਾਂਗਰਸ ਨੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਦਿੱਲੀ ਦੇ ਇੰਡੀਆ ਗੇਟ ਵਿਖੇ ਕਿਸਾਨ ਵਿ-ਰੋ-ਧੀ ਕਾਨੂੰਨ ਦੇ ਵਿਰੋਧ ਵਿੱਚ ਟਰੈਕਟਰ ਸਾ-ੜ ਕੇ ਵਿ-ਰੋ-ਧ ਦਰਜ ਕੀਤਾ ਹੈ। ਸ਼-ਹੀ-ਦ-ਏ-ਆਜ਼ਮ ਭਗਤ ਸਿੰਘ ਦੀ ਜੈਯੰਤੀ ਮੌਕੇ ਅੱਜ ਪੰਜਾਬ 'ਚ ਕਿਸਾਨਾਂ ਦਾ ਅੰ-ਦੋ-ਲ-ਨ ਹੋਰ ਤੇਜ ਹੋਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਗਤ ਸਿੰਘ ਦੇ ਪਿੰਡ ਜਾਣਗੇ ਜਿੱਥੇ ਉਹ ਕਿਸਾਨ ਅੰ-ਦੋ-ਲ-ਨ ਦੇ ਸਮਰਥਨ 'ਚ ਧ-ਰ-ਨਾ ਦੇਣਗੇ।