ਗਠਜੋੜ ਟੁੱਟਣ ਤੋਂ ਬਾਅਦ ਨਵਜੋਤ ਸਿੱਧੂ ਦੀ ਹੋਈ ਬੈਟਰੀ ਚਾਰਜ, ਐਲਾਨ ਨੇ ਚੱਕਤੇ ਫੱਟੇ

Tags

ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਭਾਜਪਾ ਨਾਲ ਨਾਤਾ ਤੋ-ੜ-ਦੇ ਸਮੇਂ ਅਕਾਲੀ ਦਲ ਦੇ ਨਾਲ ਗੱਠਜੋੜ ’ਤੇ ਇਤਰਾਜ਼ ਜਤਾਇਆ ਸੀ ਅਤੇ ਹੁਣ ਅਕਾਲੀ ਦਲ ਵੱਲੋਂ ਖੇਤੀ ਬਿੱਲ ਦੇ ਵਿ-ਰੋ-ਧ ’ਚ ਭਾਜਪਾ ਦਾ ਸਾਥ ਛੱਡਣ ਤੋਂ ਬਾਅਦ ਪੈਦਾ ਹੋਏ ਮਾਹੌਲ ’ਚ ਸਿੱਧੂ ਚਾਹੁੰਦੇ ਹੋਏ ਵੀ ਵਾਪਸ ਭਾਜਪਾ ਦਾ ਪੱਲਾ ਨਹੀਂ ਫੜ੍ਹ ਸਕਦੇ ਹਨ। ਰਾਸ਼ਟਰਪਤੀ ਵੱਲੋਂ ਖੇਤੀ ਬਿੱਲਾਂ ਤੇ ਮੋਹਰ ਲਾਉਣ ਤੋਂ ਬਾਅਦ ਨਵਜੋਤ ਸਿੱਧੂ ਨੇ ਆਪਣੇ ਜੱਦੀ ਪਿੰਡ ਧੂਰੇ ਦੇ ਮਾਨਾਂਵਾਲਾ ਵਿਖੇ ਰੋਸ ਪ੍ਰ-ਦ-ਰ-ਸ਼-ਨ ਕਰਨ ਦਾ ਐਲਾਨ ਕੀਤਾ ਹੈ। ਇਸ ਨੂੰ ਲੈ ਕੇ ਰੋ-ਸ ਜਤਾਉਣ ਲਈ ਸਿੱਧੂ ਵੱਲੋਂ ਕਈ ਵਾਰ ਜਨਤਕ ਤੌਰ ’ਤੇ ਸਰਕਾਰ ਦੇ ਕੰਮ-ਕਾਜ ਕਰਨ ਦੇ ਤਰੀਕੇ ’ਤੇ ਸਵਾਲ ਖੜ੍ਹੇ ਕੀਤੇ ਗਏ

ਅਤੇ ਲੋਕ ਸਭਾ ਚੋਣ ਦੌਰਾਨ ਕਈ ਸੀਟਾਂ ’ਤੇ ਮਿਲੀ ਹਾ-ਰ ਦੇ ਮੁੱਦੇ ’ਤੇ ਸਿੱਧੂ ਦਾ ਕੈਪਟਨ ਨਾਲ ਮਨ-ਮੁਟਾਅ ਖੁੱਲ੍ਹ ਕੇ ਸਾਹਮਣੇ ਆ ਗਿਆ, ਜਿਸ ਦਾ ਨਤੀਜਾ ਪਹਿਲਾਂ ਸਿੱਧੂ ਦਾ ਮਹਿਕਮਾ ਬਦਲਣ ਅਤੇ ਫਿਰ ਮੰਤਰੀ ਅਹੁਦੇ ਤੋਂ ਅਸਤੀਫ਼ੇ ਦੇ ਰੂਪ ’ਚ ਦੇਖਣ ਨੂੰ ਮਿਲਿਆ। ਇਸ ਤੋਂ ਬਾਅਦ ਸਿੱਧੂ ਸਿਆਸੀ ਇਕਾਂਤਵਾਸ ’ਤੇ ਚੱਲ ਰਹੇ ਹਨ। ਇਸ ਦੌਰਾਨ ਖੇਤੀ ਬਿੱਲ ਦਾ ਚੌਤਰਫਾ ਵਿਰੋਧ ਸ਼ੁਰੂ ਹੋਇਆ ਤਾਂ ਸਿੱਧੂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਭਾਜਪਾ ’ਤੇ ਕਾਫੀ ਭੜਾਸ ਕੱਢੀ ਅਤੇ ਉਸ ਦੇ ਖ਼ਿ-ਲਾ-ਫ਼ ਸੜਕਾਂ ’ਤੇ ਵੀ ਉਤਰੇ।