ਬਟਾਲਾ 'ਚ ਕਿਸਾਨਾਂ ਦੇ ਹੱਕ 'ਚ ਅਤੇ ਖੇਤੀਬਾੜੀ ਆਰਡੀਨੈਂਸ ਦੇ ਵਿ-ਰੁੱ-ਧ ਰੋ-ਸ ਪ੍ਰਦਰਸ਼ਨ ਕਰ ਰਹੇ ਪੰਜਾਬੀ ਗਾਇਕਾਂ ਨੂੰ ਲੋਕਾਂ ਦਾ ਖੁੱਲ੍ਹ ਕੇ ਸਮਰਥਨ ਮਿਲ ਰਿਹਾ ਹੈ। ਇਸ ਮੌਕੇ ਮਸ਼ਹੂਰ ਪੰਜਾਬੀ ਗਾਇਕ-ਐਕਟਰ ਐਮੀ ਵਿਰਕ, ਰਣਜੀਤ ਬਾਵਾ, ਕਾਬੁਲ ਸਰੁਪਵਾਲੀ, ਹੈਪੀ ਬੋਪਾਰਾਏ, ਔਜਲਾ ਬ੍ਰਦਰ ਪਹੁੰਚ ਚੁੱਕੇ ਹਨ, ਜੋ ਕਿਸਾਨਾਂ ਨਾਲ ਖੜ੍ਹ ਕੇ ਉਨ੍ਹਾਂ ਨੂੰ ਪੂਰਾ ਸਹਿਯੋਗ ਦੇ ਰਹੇ ਹਨ। ਗਾਇਕਾਵਾਂ ਨੇ ਕੇਂਦਰ ਸਰਕਾਰ ਨੂੰ ਆਪਣੇ ਫ਼ੈਸਲੇ ਬਦਲਣ ਲਈ ਅਪੀਲ ਕਰਦਿਆਂ ਕਿਹਾ ਕਿ ਉਹ ਇਹ ਕਾ-ਨੂੰ-ਨ ਵਾਪਸ ਲਵੇ ਨਹੀਂ ਤਾ ਪੰਜਾਬੀ ਆਪਣਾ ਹੱ-ਕ ਲੈਣਾ ਜਾ-ਣ-ਦੇ ਹਨ। ਜ਼ਿਕਰਯੋਗ ਹੈ ਕਿ ਪ੍ਰਸਿੱਧ ਗਾਇਕ ਰਣਜੀਤ ਬਾਵਾ ਦੀ ਅਗਵਾਈ 'ਚ ਬਟਾਲਾ 'ਚ ਨੈਸ਼ਨਲ ਹਾ-ਈ-ਵੇ ਜੰ-ਮੂ ਅੰਮ੍ਰਿਤਸਰ 'ਤੇ ਬਟਾਲਾ 'ਚ ਪੰਜਾਬ ਭਰ ਦੇ ਗਾਇਕਾਂ ਨੇ ਰਣਜੀਤ ਬਾਵਾ ਦੀ ਅਗਵਾਈ 'ਚ ਰੋ-ਸ ਧਰ-ਨਾ- ਦੇ ਕੇ ਕੇਂਦਰ ਸਰਕਾਰ ਨੂੰ ਮੁੜ ਵਿਚਾਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਪਹਿਲਾਂ ਹੀ ਪੰਜਾਬ ਦਾ ਪਾਣੀ, ਮਾਂ ਬੋਲੀ ਤੇ ਹੋਰ ਵਿਰਾਸਤੀ ਹੱ-ਕ ਕੇਂਦਰ ਨੇ ਪਹਿਲਾਂ ਹੀ ਖੋ-ਹ ਲਏ ਹਨ ਅਤੇ ਹੁਣ ਕਿਸਾਨਾਂ ਨੂੰ ਕੱ-ਖੋਂ ਹੌਲਿਆਂ ਕਰਨ ਲਈ ਇਹ ਖੇਤੀਬਾੜੀ ਆਰਡੀਨੈਂਸਾਂ ਨੂੰ ਕਾ-ਨੂੰ-ਨ ਬਣਾ ਦਿੱਤਾ ਹੈ। ਰਣਜੀਤ ਬਾਵਾ ਦੇ ਨਾਲ-ਨਾਲ ਕੰਵਰ ਗਰੇਵਾਲ, ਹਰਭਜਨ ਮਾਨ, ਐਮੀ ਵਿਰਕ, ਜਗਦੀਪ ਰੰਧਾਵਾ, ਗੁਰਵਿੰਦਰ ਬਰਾੜ, ਹਰਫ ਚੀਮਾ, ਦੀਪ ਸਿੱਧੂ, ਲੱਖਾ ਸਿਧਾਣਾ, ਗੁਰਸ਼ਰਨ ਸਿੰਘ ਛੀਨਾ ਅਤੇ ਹੋਰ ਗਾਇਕਾਂ ਨੇ ਕੇਂਦਰ ਸਰਕਾਰ ਵੱਲੋਂ ਮੋਦੀ ਸਰਕਾਰ ਵੱਲੋਂ ਕਾ-ਨੂੰ-ਨ ਬਣਾਏ ਖੇਤੀ ਬਿੱਲਾਂ ਨੂੰ ਲੈ ਕੇ ਮੋਦੀ ਸਰਕਾਰ ਦੀ ਸ-ਖ਼-ਤ ਨਿੰ-ਦਾ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਆਰਥਿਕ ਤੌਰ 'ਤੇ ਮਾ-ਰ-ਨ ਵਾਸਤੇ ਇਹ ਕਾ-ਨੂੰ-ਨ ਲਿਆਂਦੇ ਗਏ ਹਨ।