ਸਮਰਾਲਾ ਦੇ ਪਿੰਡ ਸੇਹ ਵਿੱਚ ਦਿਨ-ਦਿਹਾੜੇ ਅਕਾਲੀ ਦਲ ਦੇ ਯੂਥ ਵਿੰਗ (ਸਮਰਾਲਾ ਦਿਹਾਤੀ) ਦੇ ਪ੍ਰਧਾਨ ਰਵਿੰਦਰ ਸਿੰਘ ਸੋਨੂੰ (38) ਦਾ ਅੰ-ਨ੍ਹੇ-ਵਾ-ਹ ਗੋ-ਲੀ-ਆਂ ਮਾ ਰ ਕੇ ਕ ਤ ਲ ਕਰ ਦਿੱਤਾ ਗਿਆ। ਕ ਤ ਲ ਉਦੋਂ ਕੀਤਾ ਗਿਆ ਜਦੋਂ ਯੂਥ ਆਗੂ ਪਿੰਡ ਦੇ ਇਕ ਧਾਰਮਿਕ ਅਸਥਾਨ ’ਤੇ ਪੰਚਾਇਤ ਵੱਲੋਂ ਬੂਟੇ ਲਗਵਾਉਣ ਦਾ ਕੰਮ ਕਰ ਰਿਹਾ ਸੀ। ਰਵਿੰਦਰ ਸਿੰਘ ਦੇ ਵੱਡੇ ਭਰਾ ਅਤੇ ਅਕਾਲੀ ਆਗੂ ਦਾ ਵੀ ਸਿਆਸੀ ਰੰ-ਜਿ-ਸ਼ ਕਾਰਨ ਪਿਛਲੇ ਸਾਲ ਤੇ-ਜ਼-ਧਾ-ਰ ਹ ਥਿ ਆ ਰਾਂ ਨਾਲ ਕ ਤ ਲ ਕਰ ਦਿੱਤਾ ਗਿਆ ਸੀ।
ਸਵਿੱਫ਼ਟ ਕਾਰ ’ਚ ਸਵਾਰ 6 ਵਿਅਕਤੀਆਂ 'ਚੋਂ 4 ਨੇ ਕਾਰ 'ਚੋਂ ਬਾਹਰ ਨਿਕਲਦੇ ਹੀ ਰਵਿੰਦਰ ਸਿੰਘ ’ਤੇ ਗੋ-ਲੀ-ਆਂ ਦੀ ਬੁ ਛਾ ੜ ਕਰ ਦਿੱਤੀ। ਪਤਾ ਲੱਗਿਆ ਹੈ ਕਿ ਰਵਿੰਦਰ ਸਿੰਘ ਨੂੰ 13 ਗੋਲੀਆਂ ਵੱਜੀਆਂ ਹਨ। ਕਾ ਤ ਲਾਂ ਨੇ ਉਸ 'ਤੇ ਬਹੁਤ ਨਜ਼ਦੀਕ ਤੋਂ ਗੋ ਲੀ ਆਂ ਚ-ਲਾ-ਈ-ਆਂ, ਜਿਸ ਕਾਰਨ ਉਸ ਦੀ ਥਾਂ ’ਤੇ ਹੀ ਮੌ ਤ ਹੋ ਗਈ।