ਐੱਚ. ਐਂਸ ਫੂਲਕਾ ਇਸ ਦਵਾਈ ਨਾਲ ਹੋਏ ਕੋਰੋਨਾ ਤੋਂ ਠੀਕ

Tags

ਕੁਝ ਦਿਨ ਪਹਿਲਾਂ ਕੋਰੋਨਾ ਪਾਜ਼ਟਿਵ ਹੋਏ ਸਾਬਕਾ ਵਧਾਇਕ. ਐੱਚ.ਐਂਸ. ਫੂਲਕਾ ਨੇ ਕੋਰੋਨਾ ਤੋਂ ਛੁਟਕਾਰਾ ਪਾਉਣ ਦਾ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਜ ਦੌਰਾਨ ਜੂਸ ਅਤੇ ਨਾਰੀਅਲ ਪਾਣੀ ਕਾਫੀ ਮਦਦਗਾਰ ਰਹ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੇ ਹੋਮੋਪੈਥੀ ਦੀ ਦਵਾਈ ਲਈ ਜਿਸ ਨਾਲ ਉਹ ਕੋਰੋਨਾ ਤੋਂ ਠੀਕ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਡਾਕਟਰ ਦੀ ਸਲਾਹ ਮੁਤਾਬਿਕ ਉਨ੍ਹਾਂ ਨੇ ਦਸ ਦਿਨ ਨਾ ਦੁੱਧ ਤੇ ਨਾ ਹੀ ਦੁੱਧ ਤੋਂ ਬਣਿਆ ਕੋਈ ਪਦਾਰਥ ਦਾ ਸੇਵਨ ਕੀਤਾ।