ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਜ਼-ਹਿ-ਰੀ-ਲੀ ਸ਼-ਰਾ-ਬ ਨਾਲ ਮ-ਰੇ ਲੋਕਾਂ ਦੇ ਪਰਿਵਾਰਾਂ ਨੂੰ ਮਿਲਣ ਪਿੰਡ ਮੁੱਛਲ ਪੁੱਜੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿਛਲੇ 15 ਸਾਲਾਂ ਤੋਂ ਨਾ-ਜਾ-ਇ-ਜ਼ ਸ਼-ਰਾ-ਬ ਵਿਕ ਰਹੀ ਹੈ। ਪੁਲਿਸ ਨੇ ਅੱਜ ਤੱਕ ਕਿਸੇ ਵੱਡੇ ਸ ਮੱ ਗ ਲ ਰ ਨੂੰ ਹੱਥ ਨਹੀਂ ਪਾਇਆ। ਕੈਪਟਨ 'ਤੇ ਸਵਾਲ ਉਠਾਉਂਦਿਆਂ ਦੂਲੋ ਨੇ ਕਿਹਾ ਕਿ ਗੁਟਕਾ ਸਾਹਿਬ ਚੁੱਕ ਕੇ ਵੀ ਮੁੱਖ ਮੰਤਰੀ ਨੇ ਧ-ਰ-ਮ ਨਹੀਂ ਨਿਭਾਇਆ। ਉਨ੍ਹਾਂ ਕਿਹਾ ਕਿ ਹੋਰ ਤਾਂ ਹੋਰ ਸੁਨੀਲ ਜਾਖੜ ਨੂੰ ਹਫਤਾ-ਹਫਤਾ ਕੈਪਟਨ ਨਹੀਂ ਮਿਲਦੇ। ਉਨ੍ਹਾਂ ਕਿਹਾ ਕਿ ਜਾਖੜ ਸਾਡੇ ਖਿ-ਲਾ-ਫ ਨਾ ਬੋਲਦਾ ਸਗੋਂ ਮੁੱਖ ਮੰਤਰੀ ਨੂੰ ਪੁੱਛਦਾ।
ਜਾਖੜ ਟੈਂਪਰੇਰੀ ਪ੍ਰਧਾਨ ਹੈ ਤੇ ਸ ਮੱ ਗ ਲ ਰਾਂ ਨਾਲ ਮਿਲਿਆ ਹੋਇਆ ਹੈ। ਕੈਪਟਨ ਅਮਰਿਦੰਰ ਸਿੰਘ ਨੂੰ ਘੇ-ਰ-ਦਿ-ਆਂ ਦੂਲੋ ਨੇ ਕਿਹਾ ਕਿ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿੱਚ ਪੰਜ ਨਾ-ਜ਼ਾ-ਇ-ਜ ਡਿ-ਸ-ਟ-ਲ-ਰੀ-ਆਂ ਫ-ੜੀ-ਆਂ ਗਈਆਂ ਹਨ। ਇਹ ਨ ਸ਼ਾ ਤ-ਸ-ਕ-ਰਾਂ ਨੂੰ ਸ਼-ਹਿ ਨਹੀਂ ਤਾਂ ਕੀ ਹੈ। ਦੂਲੋ ਨੇ ਕਿਹਾ ਕਿ ਮੈਂ ਪ੍ਰਧਾਨ ਹੁੰਦਾ ਸੀ ਤਾਂ ਕੋਈ ਗ-ਲ-ਤ ਕੰਮ ਨਹੀਂ ਹੋਣ ਦਿੰਦਾ ਸੀ। ਕੈਪਟਨ ਨੂੰ ਵੀ ਗ-ਲ-ਤ ਕੰਮ ਕਰਨ 'ਤੇ ਟੋਕਦਾ ਸੀ ਪਰ ਹੁਣ ਸ਼ਰੇਆਮ ਮਾ ਫੀ ਆ ਪਲ ਰਿਹਾ ਹੈ। ਸ-ਮੱ-ਗ-ਲ-ਰਾਂ ਨੂੰ ਖੁਸ਼ ਕਰਨ ਲਈ ਪ੍ਰਤਾਪ ਬਾਜਵਾ ਦੀ ਸੁਰੱਖਿਆ ਵਾਪਸ ਲਈ ਗਈ ਹੈ।
ਉਨ੍ਹਾਂ ਆਪਣੀ ਹੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਹਕੂਮਤ ਕਰਨ ਵਾਲੇ ਹੀ ਸ ਮੱ ਗ ਲ ਰਾਂ ਨੂੰ ਪਨਾਹ ਦੇ ਰਹੇ ਹਨ। ਦੂਲੋ ਨੇ ਕਿਹਾ ਕਿ ਸ਼-ਰਾ-ਬ ਤ-ਸ-ਕ-ਰਾਂ ਨਾਲ ਮਿਲ ਕੇ ਸਰਕਾਰੀ ਪੈਸੇ 'ਤੇ ਡਾ-ਕਾ ਪੈ ਰਿਹਾ ਹੈ। ਸਰਕਾਰ ਨੂੰ 2700 ਕਰੋੜ ਦਾ ਘਾਟਾ ਪਿਆ ਹੈ। ਮਿਲੀਭੁਗਤ ਨਾਲ ਸ-ਮੱ-ਗ-ਲ-ਰਾਂ ਦੀਆਂ ਜੇਬਾਂ ਵਿੱਚ ਕਰੋੜਾ ਰੁਪਏ ਗਏ ਹਨ।