ਜ਼-ਹਿ-ਰੀ-ਲੀ ਸ਼-ਰਾ-ਬ ਪੀਣ ਨਾਲ ਹੋਈਆਂ ਮੌ-ਤਾਂ ਦਾ ਮੁੱਦਾ ਸ਼੍ਰੋਮਣੀ ਅਕਾਲੀ ਦਲ ਪੂਰੇ ਜ਼ੋਰਾਂ-ਸ਼ੋਰਾਂ ਨਾਲ ਉਠਾ ਰਿਹਾ ਹੈ। ਅੱਜ ਚੌਥੇ ਦਿਨ ਗਵਰਨਰ ਹਾਊਸ ਬਾਹਰ ਅਕਾਲੀ ਦਲ ਵੱਲੋਂ ਰੋ-ਸ ਮਾਰਚ ਕੀਤਾ ਗਿਆ ਪਰ ਪੁਲਿਸ ਨੇ ਚੰਦ ਮਿੰਟਾਂ ਵਿੱਚ ਹੀ ਅਕਾਲੀ ਵਰਕਰਾਂ ਨੂੰ ਖ-ਦੇ-ੜ ਦਿੱਤਾ। ਸ਼ ਰਾ ਬ ਕਾਂ-ਡ ਦੇ ਮੁ-ਲ-ਜ਼-ਮ ਤੇ ਇਸ ਵਿੱਚ ਸ਼ਾਮਲ ਪੁਲਿਸ ਅਧਿਕਾਰੀਆਂ ਨੂੰ ਵੀ ਤੁਰੰਤ ਗ੍ਰਿ-ਫ-ਤਾਰ ਕੀਤਾ ਜਾਵੇ ਤੇ ਉਨ੍ਹਾਂ ਖਿ-ਲਾ-ਫ ਧਾ-ਰਾ 3-0-2 ਤਹਿਤ ਕਾਰਵਾਈ ਕੀਤੀ ਜਾਵੇ। ਅੱਜ ਦੇ ਰੋ-ਸ ਮਾਰਚ ਦੀ ਅਗਵਾਈ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਅਕਾਲੀ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੇ ਕੀਤੀ।
ਢਿੱਲੋਂ ਨਾਲ ਸੌ ਦੇ ਕਰੀਬ ਅਕਾਲੀ ਵਰਕਰ ਪਹੁੰਚੇ। ਅਕਾਲੀ ਦਲ ਦਾ ਇਲਜ਼ਾਮ ਹੈ ਕਿ ਜ਼-ਹਿ-ਰੀ-ਲੀ ਸ਼-ਰਾ-ਬ ਵੇਚ ਕੇ ਨਾ-ਜਾ-ਇ-ਜ਼ ਤੌਰ 'ਤੇ ਕਮਾਏ ਗਏ ਪੈਸੇ ਜਿਨ੍ਹਾਂ ਵਿੱਚੋਂ ਦੋ ਹਜ਼ਾਰ ਕਰੋੜ ਰੁਪਿਆ ਸੋਨੀਆ ਗਾਂਧੀ ਤੇ ਹਾਈਕਮਾਨ ਨੂੰ ਭੇਜਿਆ ਹੈ। ਇਸ ਦੀ ਕੇਂਦਰੀ ਵਿਜੀਲੈਂਸ ਕਮਿਸ਼ਨ ਤੋਂ ਜਾਂਚ ਹੋਵੇ। ਅਕਾਲੀ ਦਲ ਲਗਾਤਾਰ ਇਹ ਵੀ ਮੰਗ ਕਰ ਰਿਹਾ ਹੈ ਕਿ ਸ਼-ਰਾ-ਬ ਹੱ-ਤਿ-ਆ ਕਾਂ-ਡ ਦੀ ਜਾਂਚ ਸੀ ਬੀ ਆਈ ਤੋਂ ਹੋਵੇ। ਅਕਾਲੀ ਦਲ ਨੇ ਮੰਗ ਕੀਤੀ ਕਿ ਜ਼-ਹਿ-ਰੀ-ਲੀ ਸ਼-ਰਾ-ਬ ਪੀਣ ਨਾਲ ਹੋਈਆਂ ਮੌ-ਤਾਂ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ। ਇਸ ਲਈ ਗਵਰਨਰ ਪੰਜਾਬ ਸਰਕਾਰ ਨੂੰ ਤੁਰੰਤ ਬਰਖ਼ਾਸਤ ਕਰੇ।