ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਦੀ ਸੁੱਰਖਿਆ 'ਚ ਤਾਇਨਾਤ 14 CRPF ਜਵਾਨ ਕੋਰੋਨਾ ਪੌਜ਼ੇਟਿਵ ਟੈਸਟ ਕੀਤੇ ਗਏ ਹਨ। ਇਹ ਸਾਰੇ ਸੁਰੱਖਿਆ ਕਰਮੀ ਚੰਡੀਗੜ੍ਹ ਵਾਲੀ ਆਫੀਸ਼ੀਅਲ ਰਿਹਾਇਸ਼ ਤੇ ਤਾਇਨਾਤ ਹਨ। ਇਹ ਸਾਰੇ ਚੰਡੀਗੜ੍ਹ ਸੀਐਮ ਹਾਊਸ 'ਚ ਤਾਇਨਾਤ ਹਨ। ਮੁੱਖ ਮੰਤਰੀ ਦਫ਼ਤਰ ਮੁਤਾਬਿਕ ਕੈਪਟਨ ਸਿਸਵਾਂ ਫਾਰਮਹਾਊਸ ਤੇ ਰਹਿੰਦੇ ਹਨ।