ਪੰਜਾਬ ‘ਚ ਇਸ ਜਗ੍ਹਾ ਕੋਰੋਨਾ ਦੇ 71 ਨਵੇਂ ਮਾਮਲੇ ਆਏ ਸਾਹਮਣੇ

Tags

ਪੰਜਾਬ 'ਚ ਕੋਰੋਨਾਵਾਇਰਸ ਦਾ ਕ ਹਿ ਰ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਅੱਜ ਜਲੰਧਰ 'ਚ 71 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ।ਉਧਰ, ਲੁਧਿਆਣਾ ਕੇਂਦਰੀ ਜੇਲ੍ਹ ਵਿੱਚੋਂ ਵੀ ਅੱਜ 21 ਨਵੇਂ ਕੋਰੋਨਾ ਪੌਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਚਾਰ ਦਿਨ ਪਹਿਲਾਂ ਵੀ ਇੱਥੇ 5 ਮਰੀਜ਼ ਸਾਹਮਣੇ ਆਏ ਸਨ। ਜਲੰਧਰ ਜ਼ਿਲ੍ਹੇ 'ਚ ਹੁਣ ਸੰਕਰਮਿਤ ਮਰੀਜ਼ਾਂ ਦੀ ਕੁੱਲ ਗਿਣਤੀ 905 ਹੋ ਗਈ ਹੈ। ਜਲੰਧਰ 'ਚ 21 ਲੋਕਾਂ ਦੀ ਕੋਰੋਨਾਵਾਇਰਸ ਕਾਰਨ ਜਾ ਨ ਵੀ ਜਾ ਚੁੱਕੀ ਹੈ।

ਲੁਧਿਆਣੇ 'ਚ ਕੁੱਲ੍ਹ ਸੰਕਰਮਿਤ ਮਰੀਜ਼ਾਂ ਦੀ ਗਿਣਤੀ 1038 ਦੇ ਕਰੀਬ ਪਹੁੰਚ ਗਈ ਹੈ। ਸੂਬੇ 'ਚ ਕੁਲ੍ਹ ਸੰਕਰਮਿਤ ਮਰੀਜ 6109 ਦੇ ਕਰੀਬ ਹਨ। ਜਦਕਿ 162 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌ ਤ ਹੋ ਗਈ ਹੈ।