ਢੀਂਡਸੇ ਦੀ ਨਵੀਂ ਪਾਰਟੀ ਬਣਾਉਣ ਤੋਂ ਬਾਅਦ ਸੁਖਬੀਰ ਬਾਦਲ ਦਾ ਵੱਡਾ ਬਿਆਨ

Tags

ਕੋਰੋਨਾ ਕਾ-ਲ ਦੌਰਾਨ ਵੀ ਪੰਜਾਬ ਦੀ ਸਿਆਸਤ ਗਰਮੀ ਵਾਂ-ਗ ਪੂਰੀ ਤਰ੍ਹਾਂ ਨਾਲ ਤ-ਪ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬਾ ਪੱਧਰ 'ਤੇ ਕੈਪਟਨ ਸਰਕਾਰ ਨੂੰ ਘੇ-ਰ-ਨ ਦੇ ਲਈ ਥਾਂ-ਥਾਂ ਦੇ ਪ੍ਰ-ਦ-ਰ-ਸ਼ਨ ਕੀਤਾ ਗਿਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ੀਰਕਪੁਰ ਵਿੱਚ ਮੋਰਚਾ ਸੰਭਾਲਿਆ ਸੀ। ਖ਼ਾਲੀ ਖ਼ਜ਼ਾਨੇ 'ਤੇ ਕਾਂਗਰਸ ਦੇ ਬਿਆਨ ਨੂੰ ਲੈਕੇ ਵੀ ਸੁਖਬੀਰ ਬਾਦਲ ਨੇ ਸਵਾਲ ਚੁੱਕੇ ਉਨ੍ਹਾਂ ਕਿਹਾ ਅਸੀਂ ਕਦੇ ਵੀ ਨਹੀਂ ਕਿਹਾ ਖ਼ਾਲੀ ਖ਼ਜ਼ਾਨਾ ਹੈ। ਉਨ੍ਹਾਂ ਕਿਹਾ ਕਾਂਗਰਸ ਨੇ ਇਸ ਖ਼ਜ਼ਾਨੇ ਨੂੰ ਪਿਛਲੇ ਤਿੰਨ ਸਾਲਾਂ ਵਿੱਚ ਜਮ ਕੇ ਲੁੱ-ਟਿ-ਆ ਹੈ।

ਉਨ੍ਹਾਂ ਨੇ ਮੰਚ ਤੋਂ ਕੈਪਟਨ ਸਰਕਾਰ ਨੂੰ ਘੇਰ ਦੇ ਹੋਏ ਇ-ਲ-ਜ਼ਾ-ਮ ਲਗਾਇਆ ਕਿ ਕੇਂਦਰ ਸਰਕਾਰ ਨੇ ਲੌਕਡਾਊਨ ਦੌਰਾਨ ਗ਼ਰੀਬਾਂ ਦੇ ਲਈ ਜੋ ਰਾਸ਼ਨ ਭੇਜਿਆ ਸੀ ਉਸ ਨੂੰ ਵੇ-ਚ ਦਿੱਤਾ ਗਿਆ। ਸੁਖਬੀਰ ਬਾਦਲ ਨੇ ਇਸ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਮੰਗ ਕੀਤੀ। ਇੱਕ ਵਕਤ ਰੇਤ ਮਾ-ਫ਼ੀ-ਆਂ 'ਤੇ ਘਿਰੀ ਅਕਾਲੀ ਦਲ ਹੁਣ ਕੈਪਟਨ ਸਰਕਾਰ ਨੂੰ ਇਸ 'ਤੇ ਘੇਰ ਰਹੀ ਹੈ। ਪਾਰਟੀ ਪ੍ਰਧਾਨ ਨੇ ਕਿਹਾ ਰੇ-ਤ ਤੋਂ ਜੋ ਪੈਸਾ ਆਉਣਾ ਸੀ ਉਹ ਕਾਂਗਰਸ ਦੇ ਆਗੂਆਂ ਦੇ ਐਕਾਉਂਟ ਵਿੱਚ ਜਾ ਚੁੱਕਾ ਹੈ, ਸੁਖਬੀਰ ਬਾਦਲ ਨੇ ਇੱਕ ਵਾਰ ਮੁੜ ਤੋਂ ਸੂਬਾ ਸਰਕਾਰ ਨੂੰ ਚਣੌਤੀ ਦਿੱਤੀ ਹੈ ਕਿ ਜੇਕਰ ਉਹ ਡੀਜ਼ਲ 'ਤੇ 10 ਰੁਪਏ ਵੈਟ ਘਟਾਉਂਦੀ ਹੈ ਤਾਂ ਉਹ ਦਿੱਲੀ ਜਾਕੇ ਧ-ਰ-ਨਾ ਦੇਣਗੇ।