ਹਸਪਤਾਲ ਵਿੱਚ ਡਾਕਟਰਾਂ ਨੇ ਪੁਲਿਸ ਨਾਲ ਦੇਖੋ ਕੀ ਕੀਤਾ!

Tags

ਇਹ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਸ਼ਹਿਰ ਬਟਾਲਾ ਤੋਂ ਆ ਰਹੀ ਹੈ। ਬਾਕੀ ਮਾਮਲੇ ਨਾਲ ਜੁੜੀ ਪੂਰੀ ਵੀਡੀਓ ਰਿਪੋਰਟ ਹੇਠਾਂ ਦੇਖ ਸਕਦੇ ਹੋ। ਜਿੱਥੇ ਕਿ ਪੁਲਿਸ ਅਤੇ ਇੱਕ ਨਿੱਜੀ ਹਸਪਤਾਲ ਦੇ ਸਟਾਫ ਵਿ ਚ ਕਾ ਰ ਧੱ ਕਾ ਮੁੱ ਕੀ ਹੋ ਗਈ ਅਸਲ ਚ ਸੋਮਵਾਰ ਨੂੰ ਕਰਿਆਨੇ ਦੀ ਦੁਕਾਨ ਤੇ ਇੱਕ ਲੁੱ ਟ ਖੋ ਹ ਦੀ ਵਾ ਰ ਦਾ ਤ ਹੋਈ ਸੀ ਤੇ ਪੁਲਿਸ ਨੂੰ ਆ ਰੋ ਪੀ ਦੀ ਭਾਲ ਸੀ ਪੁਲਿਸ ਨੂੰ ਜਦੋੰ ਪਤਾ ਲੱਗਾ ਉਕਤ ਆ ਰੋ ਪੀ ਬਟਾਲੇ ਦੇ ਇੱਕ ਹਸਪਤਾਲ ਚ ਭਰਤੀ ਹੋਇਆ ਹੈ ਤਾਂ ਉੱਥੇ ਪੁਲਿਸ ਪਹੁੰਚ ਗਈ ਤੇ ਉਸਨੂੰ ਲੈਕੇ ਜਾਣ ਨੂੰ ਲੈਕੇ ਪਹਿਲਾਂ ਪੁਲਿਸ ਅਤੇ ਆ ਰੋ ਪੀ ਦੇ ਪਰਿਵਾਰਕ ਮੈਂਬਰਾਂ ਵਿਚ ਮਾੜੀ ਮੋਟੀ ਖਿੱ ਚੋ ਤਾਣ ਹੋਈ ਤੇ ਬਾਅਦ ਵਿਚ ਮਾ ਮ ਲਾ ਜ਼ਿਆਦਾ ਵਧ ਗਿਆ ਤੇ ਪੁਲਿਸ ਖਿ ਲਾ ਫ ਹਸ ਪ ਤਾ ਲ ਦਾ ਸਟਾਫ ਅਤੇ ਉੱਥੇ ਮੌਜਦ ਬਾਕੀ ਮਰੀਜ਼ ਵੀ ਆ ਗਏ ਮੌਕੇ ਨੂੰ ਦੇਖਦਿਆਂ ਹੋਇਆ ਪੁਲਿ ਸ ਨੂੰ ਉੱਥੋਂ ਭੱਜਣਾ ਪਿਆ।