ਲੱਦਾਖ ਦੀ ਗਲਵਾਨ ਘਾਟੀ ‘ਚ ਚੀ-ਨੀ ਫੌ ਜ ਨੇ ਆਪਣੀ ਥਾਂ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ, ਭਾਰਤੀ ਫੌ-ਜ ਵੀ ਆਪਣੀ ਥਾਂ ਤੋਂ ਪਿੱ-ਛੇ ਹਟੀ ਹੈ। ਰਿਪੋਰਟਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ 48 ਘੰਟੇ ਤੱਕ ਚੱਲੀ ਕੂ-ਟ-ਨੀ-ਤ-ਕ ਚਰਚਾ ਦੇ ਚਲਦੇ ਚੀ-ਨੀ ਫੌ ਜੀ ਪਿੱਛੇ ਹੱਟਣ ਨੂੰ ਤਿਆਰ ਹੋਈ ਹੈ। ਸੂਤਰਾਂ ਨੇ ਦੱਸਿਆ ਹੈ ਕਿ ਚੀ-ਨੀ ਫੌ ਜੀ ਪੈਟਰੋਲਿੰਗ ਪੁਅਇੰਟ 14 ਤੋਂ ਪਿੱਛੇ ਹਟੀ ਹੈ। ਦੱਸ ਦਈਏ ਕਿ , ਇੱਥੇ ਦੋਵਾਂ ਦੇਸ਼ਾਂ ਦੀ ਫੌਜਾਂ ਦੇ ਵਿੱਚ ਝ ੜ ਪ ਹੋਈ ਸੀ। ਦੱਸਿਆ ਗਿਆ ਹੈ ਭਾਰਤੀ ਫੌਜ ਵੀ ਥੋੜ੍ਹਾ ਪਿੱਛੇ ਹਟੀ ਹੈ।
ਉੱਥੇ ਹੀ, ਚੀ-ਨੀ ਫੌ ਜ ਦੀ ਇਸ ਹਾਲਤ ਨੂੰ ਲੈ ਕੇ ਭਾਰਤੀ ਫੌ ਜ ਵੱਲੋਂ ਹਾਲੇ ਤੱਕ ਕੋਈ ਆਧਿਕਾਰਿਤ ਬਿਆਨ ਨਹੀਂ ਆਇਆ ਹੈ। ਕਿਹਾ ਜਾ ਰਿਹਾ ਹੈ ਕਿ ਬੈਠਕਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੇਹ ਯਾਤਰਾ ਹੋਈ, ਜਿਸ ਦੇ ਨਾਲ ਚੀ-ਨ ਨੂੰ ਇੱਕ ਦ੍ਰਿੜ ਸੁਨੇਹਾ ਗਿਆ। ਉੱਥੇ ਹੀ, ਭਾਰਤੀ ਫੌ ਜ ਦੇ ਸੂਤਰਾਂ ਨੇ ਦੱਸਿਆ ਹੈ ਕਿ ਸ-ਰ-ਹੱ-ਦ ਵਿ ਵਾ ਦ ਨੂੰ ਲੈ ਕੇ ਕੋਰ ਕਮਾਂਡਰ ਪੱਧਰ ਦੀ ਬੈਠਕ ਵਿੱਚ ਲਏ ਗਏ ਫ਼ੈਸਲਿਆਂ ਅਨੁਸਾਰ ਚੀ-ਨੀ ਫੌ ਜ ਨੇ ਵਿਵਾਦ ਵਾਲੇ ਖੇਤਰ ਤੋਂ ਟੈਂਟ, ਵਾਹਨਾਂ ਅਤੇ ਫੌ-ਜੀ-ਆਂ ਨੂੰ 1-2 ਕਿਲੋਮੀਟਰ ਪਿੱਛੇ ਕਰ ਲਿਆ ਹੈ। ਹਾਲਾਂਕਿ, ਭਾਰਤੀ ਫੌ-ਜ ਲਗਾਤਾਰ ਨਿਗਰਾਨੀ ਕਰ ਰਹੀ ਹੈ ।