ਬਾਬੇ ਨੇ ਜੇਲ੍ਹ 'ਚੋਂ ਲਿਖੀ ਚਿੱਠੀ, ਪੌਸ਼ਾਕ ਬਾਰੇ ਕੀਤਾ ਵੱਡਾ ਖ਼ੁਲਾਸਾ

Tags

ਸੁ-ਨਾ-ਰੀ-ਆ ਜੇ ਲ੍ਹ ਵਿਚ ਬੰਦ ਡੇਰਾ ਸੱ ਚਾ ਸੌ-ਦਾ ਮੁ-ਖੀ ਨੇ ਇਕ ਵਾਰ ਫਿਰ ਆਪਣੀ ਮਾਂ ਤੇ ਸਮਰਥਕਾਂ ਦੇ ਨਾਂ ਚਿੱਠੀ ਲਿਖੀ ਹੈ। ਚਿੱਠੀ ਵਿਚ ਮਾਂ ਨੂੰ ਕੋਰੋਨਾ ਨੂੰ ਲੈ ਕੇ ਕਈ ਸਲਾਹਾਂ ਦਿੱਤੀਆਂ ਹਨ ਤੇ ਸਾਵਧਾਨੀ ਵਰਤਣ ਨੂੰ ਕਿਹਾ ਹੈ। ਉਸ ਨੇ ਜੇਲ੍ਹ ਤੋਂ ਆ ਕੇ ਮਾਂ ਨੂੰ ਇਲਾਜ ਕਰਾਉਣ ਦਾ ਭਰੋਸਾ ਦਿਵਾਇਆ ਹੈ। ਗੁਰਮੀਤ ਨੇ ਡੇਰਾ ਪ੍ਰੇਮੀਆਂ ਨੂੰ ਕੋਰੋਨਾ 'ਤੇ ਸਰਕਾਰ ਦੇ ਨਿਰਦੇਸ਼ਾਂ ਦਾ ਪੂਰਾ ਪਾਲਣ ਕਰਨ ਨੂੰ ਕਿਹਾ ਹੈ। ਗੁਰਮੀਤ ਨੇ ਲਗਪਗ ਦੋ ਮਹੀਨੇ ਤੇ 11 ਦਿਨਾਂ ਬਾਅਦ ਆਪਣੀ ਮਾਂ ਤੇ ਡੇਰੇ ਦੀ ਸੰਗਤ ਦੇ ਨਾਂ ਦੂਜੀ ਚਿੱਠੀ ਲਿਖੀ ਹੈ। ਡੇਰਾ ਮੈਨੇਜਮੈਂਟ ਨੇ ਇਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਹੈ।

ਇਸ ਚਿੱਠੀ ਵਿਚ ਡੇਰਾ ਮੁਖੀ ਨੇ ਕੋਰੋਨਾ ਤੋਂ ਬਚਣ ਲਈ ਮਾਸਕ ਲਗਾਉਣ ਤੇ ਸੱਤ ਫੀਟ ਦੀ ਦੂਰੀ ਰੱਖਣ ਦੀ ਨਸੀਹਤ ਦਿੱਤੀ ਹੈ।ਅੱਜ ਵਾਇਰਲ ਚਿੱਠੀ ਵਿਚ ਗੁਰਮੀਤ ਨੇ ਲਿਖਿਆ ਹੈ ਕਿ ਉਸ ਨੇ 14 ਮਈ ਦੀ ਚਿੱਠੀ ਵਿਚ ਜਿਸ ਤਰ੍ਹਾਂ ਦਾ ਕਾੜ੍ਹਾ ਬਣਾ ਕੇ ਪੀਣ ਨੂੰ ਕਿਹਾ ਸੀ ਉਸ ਦੀ ਅਜੇ ਵੀ ਵਰਤੋਂ ਕਰਨ।