ਅਮਰੀਕਾ ਨੇ ਇੱਕ ਵਾਰ ਮੁੜ ਤੋਂ ਚੀਨ ਤੇ ਗਵਾਂਢੀਆਂ ਨੂੰ ਧ-ਮ-ਕਾ-ਉ-ਣ ਦੇ ਇਲਜ਼ਾਮ ਲਾਏ ਹਨ। ਬੁੱਧਵਾਰ ਸ਼ਾਮ ਵਾਈਟ ਹਾਊਸ ਦੀ ਪ੍ਰੈੱਸ ਸੈਕਟਰੀ ਕੈਲੀ ਮੈਕਨੇਨੀ ਨੇ ਕਿਹਾ ਰਾਸ਼ਟਰਪਤੀ ਡੌਨਲਡ ਟਰੰਪ ਮੰਨਦੇ ਹਨ ਕਿ ਚੀਨ ਨਾ ਸਿਰਫ਼ ਭਾਰਤ ਸਗੋਂ ਦੂਜੇ ਦੇਸ਼ਾਂ ਖਿ ਲਾ ਫ ਵੀ ਹ-ਮ-ਲਾ-ਵ-ਰ ਰੁਖ਼ ਅਪਣਾ ਰਿਹਾ ਹੈ ਜੋ ਉੱਥੋਂ ਦੀ ਕਮਿਊਨਿਸਟ ਪਾਰਟੀ ਤੇ ਸਰਕਾਰ ਦਾ ਅਸਲੀ ਚਿਹਰਾ ਹੈ। ਵਾਈਟ ਹਾਊਸ ਨੇ ਕਿਹਾ ਅਮਰੀਕਾ ਨੇ ਭਾਰਤ ਤੇ ਚੀਨ ਵਿਚਾਲੇ ਤ ਣਾ ਅ 'ਤੇ ਨਜ਼ਰ ਰੱਖੀ ਹੋਈ ਹੈ। ਦੋਵਾਂ ਤੋਂ ਉਮੀਦ ਹੈ ਕਿ ਉਹ ਸ਼ਾਂਤੀਪੂਰਵਕ ਤਰੀਕੇ ਨਾਲ ਇਸ ਦਾ ਹੱਲ ਲੱਭਣ। ਮੈਕਨੇਨੀ ਨੇ ਕਿਹਾ ਗੱਲ ਸਿਰਫ਼ ਭਾਰਤ ਤੇ ਚੀਨ ਦੀ ਨਹੀਂ ਹੈ। ਦੁਨੀਆਂ ਦੇ ਦੂਜੇ ਹਿੱਸਿਆਂ 'ਚ ਵੀ ਤੁਸੀਂ ਚੀਨ ਦਾ ਇਹ ਰਵੱਈਆ ਦੇਖ ਸਕਦੇ ਹੋ।
ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਤੋਂ ਕੁਝ ਦਿਨ ਪਹਿਲਾਂ ਮਾਈਕ ਪੌਂਪਿਓ ਨੇ ਕਿਹਾ ਸੀ ਚੀਨ ਨਾਲ ਨਜਿੱਠਣ ਲਈ ਅਮਰੀਕਾ ਯੂਰਪ ਤੋਂ ਫੌਜ ਘੱਟ ਕਰਕੇ ਏਸ਼ੀਆ 'ਚ ਤਾ-ਇ-ਨਾ-ਤ ਕਰੇਗਾ। ਚੀਨ ਨੇ ਅਜੇ ਤਕ ਅਮਰੀਕਾ ਦੇ ਇਸ ਬਿਆਨ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਵਾਈਟ ਹਾਊਸ ਦੀ ਪ੍ਰੈੱਸ ਸੈਕਟਰੀ ਨੇ ਭਾਰਤ ਵੱਲੋਂ 59 ਚੀਨੀ ਐਪਸ 'ਤੇ ਪਾ-ਬੰ-ਦੀ ਦਾ ਸੁਆਗਤ ਕੀਤਾ। ਅਮਰੀਕੀ ਪ੍ਰਸ਼ਾਸਨ ਨੇ ਭਾਰਤੀ ਫੈਸਲੇ ਦਾ ਸੁਆਗਤ ਕਰਦਿਆਂ ਕਿਹਾ ਕਿ ਇਨ੍ਹਾਂ ਐਪਸ ਜ਼ਰੀਏ ਜਾਸੂਸੀ ਕੀਤੀ ਜਾ ਰਹੀ ਸੀ। ਭਾਰਤ ਨੇ ਇਹ ਕਦਮ ਆਪਣੀ ਹਿਫਾਜ਼ਤ ਲਈ ਚੁੱਕਿਆ ਹੈ ਜੋ ਉਸ ਦਾ ਹੱਕ ਹੈ।