ਆਹ ਖਬਰ ਦੇਖ ਤੁਸੀਂ ਵੀ ਪਾਓਗੇ ਸਰਕਾਰ ਨੂੰ ਲਾਹਨਤਾਂ

Tags

ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਦੇ ਵਾ-ਅ-ਦੇ ਦੀ ਜ਼ਮੀਨੀ ਹਕੀਕਤ ਬਿਆਨ ਕਰਦੀ ਇਹ ਤਸਵੀਰ ਸੰਗਰੂਰ ਦੇ ਪਿੰਡ ਸ਼ਾਹਪੁਰ ਦੀ ਹੈ , ਜਿਥੋਂ ਦਾ ਵਸਨੀਕ ਜਸਵਿੰਦਰ ਸਿੰਘ ਐੱਮ.ਏ. ਬੀ.ਐੱਡ. ਤੇ ਦੋ ਵਾਰ ਟੈੱਟ ਪਾਸ ਹੋਣ ਦੇ ਬਾਵਜੂਦ ਅਖਬਾਰਾਂ ਵੇਚ ਕੇ ਆਪਣਾ ਗੁ-ਜ਼ਾ-ਰਾ ਚਲਾਉਣ ਲਈ ਮ-ਜ਼-ਬੂ-ਰ ਹੈ।
ਦਰਅਸਲ ਜਸਵਿੰਦਰ ਇਕ ਗਰੀਬ ਪਰਿਵਾਰ ਨਾਲ ਸਬੰਧਿਤ ਨੌਜਵਾਨ ਹੈ, ਜੋ 16 ਸਾਲ ਤੋਂ ਅਖਬਾਰਾਂ ਵੰਡਣ ਦਾ ਕੰਮ ਕਰ ਰਿਹਾ ਹੈ ਤੇ ਇਸ ਦੇ ਨਾਲ-ਨਾਲ ਉਸ ਨੇ ਪੂਰੀ ਮਿਹਨਤ ਨਾਲ ਆਪਣੀ ਪੜ੍ਹਾਈ ਕੀਤੀ। ਹਰ ਮਿਹਨਤੀ ਨੌਜਵਾਨ ਵਾਂਗ ਜਸਵਿੰਦਰ ਦਾ ਸੁਪਨਾ ਚੰਗੀ ਪੜ੍ਹਾਈ ਕਰਨ ਉਪਰੰਤ ਇਕ ਚੰਗੀ ਨੌ-ਕ-ਰੀ ਹਾਸਲ ਕਰਨਾ ਸੀ। ਉਥੇ ਹੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਬੀਤੇ 16 ਸਾਲ ਤੋਂ ਅਖਬਾਰ ਵੇਚਣ ਦਾ ਕੰਮ ਕਰ ਰਿਹਾ ਹੈ। ਉਸ ਨੇ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਟੈੱਟ ਪਾਸ ਅਧਿਆਪਕਾਂ ਦੀਆਂ ਪੋ-ਸ-ਟਾਂ 'ਚ ਵਾਧਾ ਕੀਤਾ ਜਾਵੇ ਤਾਂ ਜੋ ਬੇ-ਰੁ-ਜ਼-ਗਾ-ਰ ਅਧਿਆਪਕਾਂ ਨੂੰ ਰੁਜ਼ਗਾਰ ਹਾਸਲ ਹੋ ਸਕੇ। ਪੜ੍ਹਾਈ 'ਚ ਤਾਂ ਜਸਵਿੰਦਰ ਨੇ ਖੂਬ ਮੱਲਾਂ ਮਾਰੀਆਂ ਪਰ ਜਦੋਂ ਨੌਕਰੀ ਹਾਸਲ ਕਰਨ ਦੀ ਵਾਰੀ ਆਈ ਤਾਂ ਬਾਕੀ ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਵਾਂਗ ਜਸਵਿੰਦਰ ਦੇ ਸੁਪਨੇ ਵੀ ਚ-ਕ-ਨਾ ਚੂ-ਰ ਹੋ ਗਏ।

ਆਪਣੇ ਅਧਿਆਪਕ ਸਾਥੀਆਂ ਨਾਲ ਮਿਲ ਕੇ ਜਸਵਿੰਦਰ ਨੇ 6 ਮਹੀਨੇ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਧ-ਰ-ਨੇ ਤੱਕ ਦਿੱਤੇ ਪਰ ਕਿਸੇ ਮੰਤਰੀ ਜਾਂ ਸਰਕਾਰੀ ਅਧਿਕਾਰੀ ਨੇ ਇਨ੍ਹਾਂ ਦੀ ਸਾਰ ਨਹੀਂ ਲਈ। ਬੇ-ਸ਼ੱ-ਕ ਕੋਈ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਮਿਹਨਤੀ ਨੌਜਵਾਨਾਂ ਲਈ ਰੁਜ਼ਗਾਰ ਦੇ ਰਾਹ ਖੋਲ੍ਹੇ ਤਾਂ ਜੋ ਇਹ ਨੌਜਵਾਨ ਆਪਣਾ ਤੇ ਸਮਾਜ ਦਾ ਭ-ਵਿੱ-ਖ ਸਵਾਰ ਸਕਣ। ਅਣਥੱਕ ਮਿਹਨਤ ਦੇ ਬਾਵਜੂਦ ਨੌਕਰੀ ਨਾ ਮਿਲਣ ਦਾ ਦੁੱ-ਖ ਜਸਵਿੰਦਰ ਦੇ ਮਨ 'ਚ ਤਾਂ ਹੈ ਹੀ ਪਰ ਜਸਵਿੰਦਰ ਦੇ ਪਿੰਡ ਵਾਸੀਆਂ ਦੇ ਦਿ-ਲ 'ਚ ਵੀ ਸਰਕਾਰ ਦੇ ਨੌਜਵਾਨਾਂ ਪ੍ਰਤੀ ਅਜਿਹੇ ਰੱ-ਵ-ਈ-ਏ ਨੂੰ ਲੈ ਕੇ ਰੋ-ਸ ਹੈ।