ਪੰਜਾਬ ਸਰਕਾਰ ਅਪਣੇ ਦਿਲੀ ਬੈਠੇ ਆਕਾਵਾਂ ਨੂੰ ਖ਼ੁਸ਼ ਕਰਨ ਕਰਨ ਲਈ ਪੰਜਾਬ ਦੇ ਬੇ-ਕ-ਸੂ-ਰ ਨੌਜਵਾਨਾਂ 'ਤੇ ਅ-ਤਿ-ਵਾ-ਦ ਵਿਰੋਧੀ ਝੂ-ਠੇ ਪਰਚੇ ਦਰਜ ਕਰ ਕੇ ਉਨ੍ਹਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਨਾ-ਜਾ-ਇ-ਜ਼ ਤੌਰ 'ਤੇ ਤੰ ਗ ਪ੍ਰੇ-ਸ਼ਾ-ਨ ਕਰ ਰਹੀ ਹੈ। ਪੰਜਾਬ ਵਿਚ ਖ਼ਾ-ਲਿ-ਸ-ਤਾ-ਨ ਜਾਂ ਟਵੰਟੀ-ਟਵੰਟੀ ਦੇ ਹੱਕ ਵਿਚ ਕੋਈ ਲਹਿਰ ਨਹੀਂ ਹੈ ਪਰ ਪੰਜਾਬ ਪੁਲਿਸ ਸਰਕਾਰ ਦੇ ਇ-ਸ਼ਾ-ਰੇ 'ਤੇ ਨੌਜਵਾਨਾਂ ਨੂੰ ਝੂ-ਠੇ ਮੁੱਕਦਮਿਆਂ ਵਿਚ ਫ-ਸਾ ਕੇ ਪੰਜਾਬ ਵਿਚ ਫਿਰ ਤੋਂ ਫ਼ਿ-ਰ-ਕੂ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਖਾਸ ਤੌਰ 'ਤੇ ਗ਼ਰੀਬ ਪਰਵਾਰਾਂ ਦੇ ਨੌਜਵਾਨਾਂ ਨੂੰ ਝੂ ਠੇ ਕੇ-ਸਾਂ ਵਿਚ ਫ ਸਾ ਰਹੀ ਹੈ ਤਾਂ ਕਿ ਉਹ ਅਪਣੇ 'ਤੇ ਪਾਏ ਕੇ-ਸਾਂ ਦੀ ਪੈ-ਰ-ਵਾ-ਈ ਵੀ ਨਾ ਕਰਨ ਸਕਣ। ਉਨ੍ਹਾਂ ਕਿਹਾ ਕਿ ਉਹਨਾ ਧੀ ਪਾਰਟੀ ਇਨ੍ਹਾਂ ਪਰਵਾਰਾਂ ਨੂੰ ਕਾ-ਨੂੰ-ਨੀ ਸਹਾਇਤਾ ਦੇਣ ਲਈ ਆਪਣੇ ਵਲੋਂ ਹਰ ਸੰਭਵ ਯਤਨ ਕਰੇਗੀ।