ਲੁਧਿਆਣਾ ‘ਚ ਸ਼ੇਰਪੁਰ ਰੇਲਵੇ ਲਾਈਨਾਂ ਨੇੜੇ ਇਕ ਵਿਹੜੇ ’ਚ ਗੈਸ ਸਿਲੰਡਰ ਫੱਟਣ ਕਾਰਨ ਇੰਨਾ ਜ਼ਬਰਦਸਤ ਧ ਮਾ ਕਾ ਹੋਇਆ ਕਿ ਪੂਰਾ ਮੁਹੱਲਾ ਕੰ ਬ ਗਿਆ। ਦੱਸਿਆ ਜਾਂਦਾ ਹੈ ਕਿ ਵਿਹੜੇ ਦੀ ਦੂਜੀ ਮੰਜ਼ਿਲ ’ਤੇ ਕਮਰੇ ਵਿਖੇ ਔਰਤ ਗੈਸ ’ਤੇ ਰੋਟੀ ਬਣਾ ਰਹੀ ਸੀ। ਇਸ ਦੌਰਾਨ ਸਿਲੰਡਰ ਨੂੰ ਅੱ ਗ ਲੱਗ ਗਈ। ਅੱਗ ਤੇਜ਼ੀ ਨਾਲ ਵਿਹੜੇ ’ਚ ਫੈ ਲ ਗਈ। ਰੋਟੀ ਬਣਾ ਰਹੀ ਔਰਤ ਨੇ ਰੌਲਾ ਪਾ ਦਿੱਤਾ ਤੇ ਆਪਣੇ ਛੋਟੇ ਬੱਚੇ ਨੂੰ ਗੋਦੀ ਚੁੱਕ ਕੇ ਬਾਹਰ ਵੱਲ ਦੌੜ ਪਈ। ਰੌਲਾ ਸੁਣ ਕੇ ਵਿਹੜੇ ਦੇ ਬਾਕੀ ਲੋਕ ਵੀ ਗਲੀ ’ਚ ਨਿਕਲ ਆਏ। ਇਸ ਦੌਰਾਨ ਜ਼ੋਰਦਾਰ ਧ ਮਾ ਕੇ ਨਾਲ ਗੈ ਸ ਸਿਲੰਡਰ ਫ ਟ ਗਿਆ, ਜਿਸ ਨਾਲ ਕਮਰਿਆਂ ’ਚ ਅੱਗ ਲੱਗ ਗਈ।
ਕਿਰਾਏਦਾਰ ਸਲਮੁਦੀਨ ਨੇ ਰੋਂ ਦਿ ਆਂ ਹੋਇਆਂ ਕਿਹਾ ਕਿ ਉਸ ਨੇ ਬੀਤੇ ਦਿਨ ਹੀ ਕੰਪਨੀ ਤੋਂ 10 ਹਜ਼ਾਰ ਰੁਪਏ ਲਏ ਸੀ, ਜੋ ਕਿ ਕਮਰੇ ਅੰਦਰ ਪਏ ਸਨ। ਉਸ ਦੇ ਪੈਸੇ ’ਤੇ ਸਾਰਾ ਘਰ ਦਾ ਸਾਮਾਨ ਅੱਗ ਨਾਲ ਸ ੜ ਕੇ ਸੁ ਆ ਹ ਹੋ ਗਿਆ। ਮੁਹੱਲੇ ਵਾਲਿਆਂ ਆਦਿ ਨੇ ਕਿਸੇ ਤਰ੍ਹਾਂ ਅੱ ਗ ’ਤੇ ਕਾਬੂ ਪਾ ਲਿਆ। ਆਲਮ ਤੇ ਸਲਮੁਦੀਨ ਨੇ ਭਰੇ ਮਨ ਨਾਲ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਨਕਦ ਰਕਮ ਤੇ ਘਰ ਦਾ ਸਾਰਾ ਸਾਮਾਨ ਸੜ ਗਿਆ ਹੈ। ਇਸ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ।