ਐਸਾ ਕੀ ਹੋਇਆ ਜੋ ਚੀਨੀ ਸਰਕਾਰ ਨੇ ਸਰਹੱਦ ਤੇ ਗੱਡ ਦਿੱਤੇ ਸਿੱਖ ਰਾਜ ਦੇ ਕੇਸਰੀ ਝੰਡੇ

Tags

ਸੋਮਵਾਰ ਦੀ ਰਾਤ ਨੂੰ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨੀ ਸੈ-ਨਿ-ਕਾਂ ਨਾਲ ਹੋਈ ਝ-ੜ-ਪ ਵਿੱਚ ਇੱਕ ਕਰਨਲ ਸਮੇਤ 20 ਭਾਰਤੀ ਸੈਨਿਕ ਮਾ-ਰੇ ਗਏ। ਭਾਰਤ ਅਤੇ ਚੀਨ ਵਿਚਾਲੇ ਪੰਜ ਦਹਾਕਿਆਂ ‘ਚ ਇਹ ਸਭ ਤੋਂ ਵੱਡਾ ਸੈਨਿਕ ਟ-ਕਰਾ-ਅ ਸੀ। ਭਾਰਤ ਨੇ ਗਲਵਾਨ ਵਾਦੀ ‘ਤੇ ਸਰਬਸੱਤਾ ਦੇ ਚੀ-ਨੀ ਫੌ-ਜ ਦੇ ਦਾਅਵੇ ਨੂੰ ਰੱਦ ਕਰਦਿਆਂ ਬੀਜਿੰਗ ਨੂੰ ਆਪਣੀਆਂ ਸਰਗਰਮੀਆਂ ਨੂੰ ਅਸਲ ਕੰਟਰੋਲ ਰੇਖਾ ਦੇ ਆਪਣੇ ਪਾਸੇ ਤੱਕ ਸੀਮਤ ਕਰਨ ਲਈ ਕਿਹਾ।

ਇਸ ਤੋਂ ਬਾਅਦ ਚੀਨ ਦੇ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਗਲਵਾਨ ਘਾਟੀ ਅਸਲ ਕੰਟਰੋਲ ਰੇਖਾ ਦੇ ਚੀਨ ਦੇ ਪਾਸੇ ਹੈ।