ਦੇਖੋ ਗੁਰੂ ਦੇ ਇਕੱਲੇ ਸਿੰਘ ਨੇ ਕਿਵੇਂ ਭਜਾਈ ਚੀਨੀ ਫੌਜ

Tags

ਲੱਦਾਖ ਦੀ ਗਲਵਾਨ ਘਾਟੀ 'ਚ ਚੀਨ ਅਤੇ ਭਾਰਤ ਦੇ ਫ਼ੌਜੀਆਂ ਵਿਚਾਲੇ ਹੋਏ ਝ-ੜ-ਪ 'ਚ ਜਵਾਨ ਸੁਰਿੰਦਰ ਸਿੰਘ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਦਾ ਇਲਾਜ ਲੱਦਾਖ ਦੇ ਫ਼ੌਜੀ ਹਸਪਤਾਲ 'ਚ ਚੱਲ ਰਿਹਾ ਹੈ, ਜਿੱਥੇ ਉਨ੍ਹਾਂ ਨੂੰ 12 ਘੰਟੇ ਬਾਅਦ ਹੋਸ਼ ਆਇਆ। ਬਹਾਦਰ ਸੁਰਿੰਦਰ ਸਿੰਘ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਨੌਗਾਂਵਾ ਪਿੰਡ ਦੇ ਰਹਿਣ ਵਾਲੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਗਲਵਾਨ ਘਾਟੀ 'ਚ ਹੋਏ ਪੂਰੇ ਮਾਮਲੇ ਬਾਰੇ ਦੱਸਿਆ, ਨਾਲ ਹੀ ਪਹਿਲੀ ਵਾਰ ਕਿਸੇ ਜ਼-ਖ਼-ਮੀ ਨੇ ਚੀਨ ਦੀ ਪੂਰੀ ਸਾਜ਼ਿਸ਼ ਦੀ ਦਾਸਤਾਨ ਵੀ ਬਿਆਨ ਕੀਤੀ ਹੈ।

ਫ਼ੌਜੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਚੀਨੀ ਫ਼ੌਜੀਆਂ ਨੇ ਧੋਖੇ ਨਾਲ ਗਲਵਾਨ ਘਾਟੀ ਤੋਂ ਨਿਕਲਣ ਵਾਲੀ ਨਦੀ 'ਤੇ ਅਚਾਨਕ ਭਾਰਤੀ ਫ਼ੌਜੀਆਂ 'ਤੇ ਹ-ਮ-ਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਗਲਵਾਨ ਘਾਟੀ ਦੀ ਨਦੀ 'ਚ ਹੱਡੀ-ਮਾਸ ਨੂੰ ਗਲਾ ਦੇਣ ਵਾਲੇ ਠੰਡੇ ਪਾਣੀ 'ਚ ਇਹ ਸੰਘਰਸ਼ ਚੱਲਦਾ ਰਿਹਾ। ਕਰੀਬ 4 ਤੋਂ 5 ਘੰਟੇ ਤੱਕ ਨਦੀ 'ਚ ਹੀ ਫ਼ੌਜੀਆਂ ਵਿਚਾਲੇ ਖੂ ਨੀ ਸੰ-ਘ-ਰ-ਸ਼ ਚੱਲਦਾ ਰਿਹਾ। ਉਸ ਸਮੇਂ ਭਾਰਤ ਦੇ ਕਰੀਬ 200 ਤੋਂ 250 ਜਵਾਨ ਮੌਜੂਦ ਸਨ। ਜਦੋਂ ਕਿ ਚੀਨ ਦੇ 1000 ਤੋਂ ਜ਼ਿਆਦਾ ਜਵਾਨ ਸਨ।

ਸੁਰਿੰਦਰ ਸਿੰਘ ਦੀ ਘਰਵਾਲੀ ਨੇ ਦੱਸਿਆ ਕਿ ਸੁਰਿੰਦਰ ਨੇ ਫੋਨ ਤੇ ਦੱਸਿਆ ਕਿ ਗੁਰੂ ਦੀ ਬਕਸ਼ੀ ਸ੍ਰੀ ਸਾਹਿਬ ਨਾਲ ਉਸਨੇ ਟਾ-ਕ-ਰਾ ਕੀਤਾ ਤੇ ਬਚਿਆ। ਉਨ੍ਹਾਂ ਦਾ ਕਹਿਣਾ ਸੀ ਕਿ ਜਿੱਥੇ ਇਹ ਸੰਘਰਸ਼ ਹੋਇਆ ਉਸ ਨਦੀ ਦੇ ਕੰਡੇ ਸਿਰਫ ਇੱਕ ਆਦਮੀ ਲਈ ਨਿਕਲਣ ਦੀ ਜਗ੍ਹਾ ਸੀ। ਇਸ ਲਈ ਭਾਰਤੀ ਫ਼ੌਜੀਆਂ ਨੂੰ ਸੰਭਲਣ 'ਚ ਭਾਰੀ ਪਰੇਸ਼ਾਨੀ ਹੋਈ ਨਹੀਂ ਤਾਂ ਭਾਰਤੀ ਫ਼ੌਜੀ ਕਿਸੇ ਤੋਂ ਘੱਟ ਨਹੀਂ ਸਨ। ਭਾਰਤੀ ਫ਼ੌਜੀ ਵੀ ਚੀਨ ਦੇ ਫ਼ੌਜੀਆਂ ਨੂੰ ਚੰਗਾ ਸਬਕ ਸਿਖਾ ਸਕਦੇ ਸਨ ਪਰ ਸਾਡੇ ਤੇ ਉਨ੍ਹਾਂ ਨੇ ਸਾਜ਼ਿਸ਼ ਦੇ ਤਹਿਤ ਅਤੇ ਧੋ-ਖੇ ਨਾਲ ਹ-ਮ-ਲਾ ਕੀਤਾ।