ਚੀਨੀ ਝੜਪ ‘ਚ ਜ਼ਖਮੀ ਹੋਏ ਜਵਾਨ ਦੀ ਹੱਡ ਬੀਤੀ, ਸ੍ਰੀ ਸਾਹਿਬ ਨੇ ਬਚਾਈ ਜਾਨ

Tags

ਚੀਨੀ ਫੌਜੀਆਂ ਨਾਲ ਝ-ੜ-ਪ ਚੋਂ ਬਚਕੇ ਆਏ ਫੌ-ਜੀ ਸੁਰਿੰਦਰ ਸਿੰਘ ਨੇ ਉਸ ਰਾਤ ਆਪਣੇ ਪਰਿਵਾਰ ਨੂੰ ਹਸਪਤਾਲ ਤੋਂ ਫੋਨ ਕੀਤਾ ਸੀ ਤੇ ਦੱਸਿਆ ਕਿ ਕਿਵੇਂ ਚੀਨ ਦੇ ਫੌ-ਜੀ 2000-2500 ਸਨ ਤੇ ਉਹ ਸਿਰਫ 300-400 ਸਨ ਇਸ ਝ-ੜ-ਪ ਵਿਚ ਸੁਰਿੰਦਰ ਸਿੰਘ ਨੇ ਕਿਵੇਂ ਆਪਣੀ ਸ੍ਰੀ ਸਾਹਿਬ ਨਾਲ ਚੀਨੀ ਫੌਜੀਆਂ ਦਾ ਮੁਕਾਬਲਾ ਕੀਤਾ ਤੇ ਬਚਕੇ ਨਿਕਲਿਆ। ਸੁਰਿੰਦਰ ਸਿੰਘ ਦੇ ਪਿਤਾ ਅਨੁਸਾਰ "ਸੁਰਿੰਦਰ ਦਾ ਫੋਨ ਆਇਆ ਅਚਾਨਕ,ਤੇ ਉਸਨੇ ਦੱਸਿਆ ਕਿ ਉਹ ਜ਼-ਖ-ਮੀ ਹੋ ਗਿਆ ਸੀ ਤੇ ਲੇਹ ਦੇ ਹਸਪਤਾਲ ਵਿਚ ਦਾਖਲ ਹੈ।

ਸਾਡੇ ਤੇ ਚੀਨੀ ਫੌਜੀਆਂ ਨੇ ਹ-ਮ-ਲਾ ਕਰ ਦਿੱਤਾ ਸੀ ਜਿਨਾਂ ਕੋਲ ਰਾ-ਡਾਂ,ਡੰ-ਡੇ ਸਨ ਤੇ ਉਹਨਾਂ ਨੇ ਸਾਡੇ ਤੇ ਪੱਥਰ ਵੀ ਚਲਾਏ। ਸਾਡੇ ਕੋਲ ਕੁਝ ਨਹੀਂ ਸੀ, ਅਸੀਂ ਖਾਲੀ ਹੱਥ ਸੀ, ਹੱਥੋਪਾਈ ਹੋਈ ਤੇ ਬਚਕੇ ਆਏ ਮਸੀਂ"। ਸੁਰਿੰਦਰ ਸਿੰਘ ਦੀ ਘਰਵਾਲੀ ਨੇ ਦੱਸਿਆ ਕਿ ਸੁਰਿੰਦਰ ਨੇ ਫੋਨ ਤੇ ਦੱਸਿਆ ਕਿ ਗੁਰੂ ਦੀ ਬਕਸ਼ੀ ਸ੍ਰੀ ਸਾਹਿਬ ਨਾਲ ਉਸਨੇ ਟਾ-ਕ-ਰਾ ਕੀਤਾ ਤੇ ਬਚਿਆ।