ਅੱਜ ਪੰਜਾਬ ‘ਚ ਐਥੇ ਐਥੇ ਆਏ 177 ਪਾਜ਼ਟਿਵ ਮਾਮਲੇ

Tags

ਪੰਜਾਬ ਵਿਚ ਕੋਰੋਨਾ ਦਾ ਮੌਤਾਂ ਦਾ ਅੰਕੜਾ 100 ਪਾਰ ਕਰ ਗਿਆ ਹੈ ਪੰਜਾਬ ਵਿਚ ਅੱਜ ਦੋ ਮੌਤਾਂ ਨਾਲ ਅੰਕੜਾ 101 ਤੇ ਚਲਾ ਗਿਆ ਹੈ ਪੰਜਾਬ ਵਿਚ ਅੱਜ 177 ਕੋਰੋਨਾ ਪੁਜੋਤਿਵ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਕਿ 2 ਮਰੀਜ ਦੀ ਮੌਤ ਹੋਈ ਹੈ।
ਜਲੰਧਰ ਵਿਚ 46 , ਲੁਧਿਆਣਾ ਵਿਚ 34 , ਅੰਮ੍ਰਿਤਸਰ ਵਿਚ 28 , ਸਂਗਰੂਰ ਵਿਚ 15 ਫਾਜ਼ਿਲਕਾ ਵਿਚ 13 ,ਫਿਰੋਜਪੁਰ 7 , ਪਠਾਨਕੋਟ ਵਿਚ 7 , ਪਟਿਆਲਾ ਵਿਚ 5 , ਬਠਿੰਡਾ ਵਿਚ 4 , ਫਰੀਦਕੋਟ ਵਿਚ 3 , ਗੁਰਦਸਪੂਰ 2 , ਤਰਨਤਾਰਨ 2 , ਐਸ ਬੀ ਐਸ ਨਗਰ 2 , ਐਸ ਏ ਐਸ ਨਗਰ 2 ਮੋਗਾ 1 ਤੇ ਕਪੂਰਥਲਾ ਵਿਚ 1 ਮਾਮਲਾ ਸਾਹਮਣੇ ਆਇਆ ਹੈ ਜਦੋਕਿ ਲੁਧਿਆਣਾ ਵਿਚ 2 ਮੌਤਾਂ ਹੋਈਆਂ ਹਨ ਹੁਣ ਤਕ 4235 ਪੌਜੇਟਿਵ ਪਾਏ ਗਏ ਹਨ 2825 ਠੀਕ ਹੋਏ ਹਨ 101 ਮੌਤਾਂ ਹੋਇਆ ਹੈ।