ਆਪਣੇ ਆਸ ਤੇ ਆਪਣੇ ਆਪ ਨੂੰ ਸਾਫ ਰੱਖੋ ਤੇ ਬਾਹਰਲੇ ਖਾਣੇ ਤੋਂ ਪ੍ਰਹੇਜ ਹੀ ਕਰੋ। ਜਿਸ ਨੂੰ ਸਮਝਾਉਣ ਲਈ ਪੰਜਾਬ ਪੁਲਸ ਮੋਗਾ ਨੇ ਇੱਕ ਵੀਡੀਓ ਆਪਣੇ ਪੇਜ਼ ਤੇ ਸ਼ੇਅਰ ਕੀਤੀ ਹੈ ਜਿਸ ਚ ਟਿਕ ਟੋਕ ਸਟਾਰ ਨੂਰ ਤੇ ਉਸ ਦੇ ਸਾਥੀ ਕਲਾਕਾਰ ਇੱਕ ਵਧੀਆ ਮੈਸੇਜ ਦੇ ਰਹੇ ਹਨ। ਜੋ ਤੁਸੀ ਵੀਡੀਓ ਚ ਦੇਖ ਸਕਦੇ ਹੋ। ਦੱਸ ਦਈਏ ਕਿ ਬਾਲ ਕਲਾਕਾਰ ਇਸ ਸਮੇ ਟਿਕ ਟੋਕ ਤੇ ਸਭ ਤੋਂ ਵੱਧ ਦੇਖੀ ਜਾਣ ਵਾਲੀ ਕਲਾਕਾਰ ਬਣ ਚੁੱਕੀ ਹੈ ਜੋ ਵੱਡੇ ਵੱਡੇ ਕਲਾਕਾਰਾਂ ਨੂੰ ਆਪਣੀ ਅਣਭੋਲ ਜਿਹੀ ਐਕਟਿੰਗ ਕਰਕੇ ਫੇਲ ਕਰ ਚੁੱਕੀ ਹੈ।ਮਾਪਿਆ ਨੂੰ ਦੂਜੀ ਔਲਾਦ ਮੁੰਡਾ ਹੋਣ ਦੀ ਆਸ ਸੀ।
ਕੁਦਰਤੀ ਦੂਜੀ ਵੀ ਬੇਟੀ ਹੋਈ ਤਾਂ ਉਹਨਾਂ ਨੇ ਇਸ ਨੂੰ ਮੁੰਡਾ ਬਣਾਉਣ ਦੀ ਸੋਚੀ ।ਮੁੰਡਿਆਂ ਵਰਗੇ ਕਪੜੇ ਪਾਉਣੇ ਸ਼ੁਰੂ ਕੀਤੇ ਜੂੜਾ ਕਰਨਾ ਸ਼ੁਰੂ ਕਰ ਦਿਤਾ ਹੋਲੀ ਹੋਲੀ ਇਹ ਪਿੰਡ ਦੇ ਮੁੰਡਿਆਂ ਦੇ ਸਪਰੰਕ ਵਿੱਚ ਆਈ ਜੋ ਟਿਕ ਟੋਕ ਬਨਉਂਦੇ ਸਨ। ਇਸ ਦੀ ਪਿਹਲੀ ਵੀਡੀਓ ਆਲੂ ਵਾਲੀ ਸੀ। ਭੱਠਾ ਮਜਦੂਰ ਦੀ ਇਸ ਕੁੜੀ ਨੇ ਰਾਤੋ ਰਾਤ ਆਪਣੇ ਪਰਿਵਾਰ ਤੇ ਪੂਰੇ ਪਿੰਡ ਨੂੰ ਵਿਸ਼ਵ ਵਿੱਚ ਮਸ਼ਹੂਰ ਕਰ ਦਿਤਾ। ਆਉ ਆਪਾ ਸਾਰੇ ਰਲ ਕੇ ਇਸ ਬੇਟੀ ਦੇ ਉੱਜਲ ਭਵਿੱਖ ਲਈ ਅਰਦਾਸ ਕਰੀਏ ਇਸ ਬੱਚੀ ਨੇ ਹਰ ਉਮਰ ਦੇ ਲੋਕਾਂ ਦਾ ਦਿਲ ਜਿਤ ਲਿਆ ਹੈ।