ਮੁੰਡੇ ਨੇ ਏ.ਐੱਸ.ਆਈ. ਤੇ ਕਿਉਂ ਚੜ੍ਹਾਈ ਕਾਰ, ਏ.ਐੱਸ.ਆਈ. ਦੀ ਜ਼ੁਬਾਨੀ

Tags

ਜਲੰਧਰ ਵਿੱਚ ਇੱਕ ਵਿਗੜੇ ਹੋਏ ਨੌਜਵਾਨ ਨੇ ਸ਼ ਰਮ ਨਾ ਕ ਕਾਰਾ ਕਰਦਿਆਂ ਸ਼ਹਿਰ ਦੇ ਮਿਲਕ ਬਾਰ ਚੌਕ 'ਚ ਚੌਕਪੋਸਟ ਤੇ ਖੜੇ ਪੁਲਿਸ ਕਰਮੀ 'ਤੇ ਕਾਰ ਚ ੜਾ ਦਿੱਤੀ ਤੇ ਇਕ ਏਐਸਆਈ ਨੂੰ ਕਾਫੀ ਦੂਰ ਤਕ ਘੜੀਸਦਾ ਹੋਇਆ ਲੈ ਗਿਆ। ਮੁਲਜ਼ਮ ਨੌਜਵਾਨ ਨੂੰ ਗ੍ਰਿ ਫ਼ਤਾ ਰ ਕਰ ਲਿਆ ਗਿਆ ਹੈ। ਨਾਕੇ 'ਤੇ ਖੜੇ ਪੁਲਿਸ ਕਰਮੀਆਂ ਨੇ Ertiga ਕਾਰ 'ਚ ਸਵਾਰ ਨੌਜਵਾਨ ਨੂੰ ਰੁਕਣ ਲਈ ਕਿਹਾ ਤਾਂ ਉਸਨੇ ਡਿਊਟੀ 'ਤੇ ਤਾਇਨਾਤ ASI ਮੁਲਖ਼ ਰਾਜ 'ਤੇ ਗੱਡੀ ਚ ੜਾ ਦਿੱਤੀ। ਮੁਲਜ਼ਮ ਨੌਜਵਾਨ ਦੂਰ ਤਕ ਪੁਲਿਸ ਕਰਮੀ ਨੂੰ ਘੜੀਸਦਾ ਹੋਇਆ ਲੈ ਗਿਆ।

ਮੌਕੇ 'ਤੇ ਐਡੀਸ਼ਨਲ ਐਸ ਐਚ ਓ ਗੁਰਦੇਵ ਸਿੰਘ ਨੇ ਪਿੱਛਾ ਕਰਕੇ ਬੜੀ ਮੁਸ਼ਕਿਲ ਨਾਲ ਨੌਜਵਾਨ ਨੂੰ ਕਾਬੂ ਕੀਤਾ। ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ 'ਚ ਪੁਲਿਸ ਕਰਮੀਆਂ ਨਾਲ ਬਦ ਸ ਲੂ ਕੀ ਦੀਆਂ ਅਕਸਰ ਖ਼ਬਰਾਂ ਆ ਰਹੀਆਂ ਹਨ।