ਕੈਪਟਨ ਨੇ ਦਿੱਤੀ ਨਵੀਂ ਹਦਾਇਤ, ਹੁਣ ਐਨ੍ਹੇਂ ਤੋਂ ਐਨ੍ਹੇਂ ਵਜੇ ਤੱਕ ਨਹੀਂ ਨਿਕਲ ਸਕਦੇ ਘਰੋਂ ਬਾਹਰ

Tags

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਕ ਰਫਿ ਊ ਤੋਂ ਮੁ ਕ ਤ ਕਰ ਦਿੱਤਾ ਗਿਆ ਹੈ ਪਰ ਲੋਕਾਂ ਨੂੰ ਇਨ੍ਹਾਂ ਛੋਟਾਂ ਦੀ ਦੁ ਰਵ ਰ ਤੋਂ ਨਹੀਂ ਕਰਨੀ ਚਾਹੀਦੀ। ਸੀਐਮ ਨੇ ਪੁਲਿਸ ਨੂੰ ਕੋਵਿਡ-19 ਨਾਲ ਜੁੜੇ ਸੁਰੱਖਿਆ ਉਪਾਵਾਂ ਨੂੰ ਸ ਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ, ਜਿਸ ਵਿੱਚ ਸਮਾਜਿਕ ਦੂਰੀ ਅਤੇ ਮਾਸਕ ਪਾਉਣਾ ਲਾਜ਼ਮੀ ਹੈ। ਹਦਾਇਤਾਂ ਕੀਤੀਆਂ ਹਨ ਕਿ ਉਹ ਦੁਕਾਨਾਂ, ਦਫਤਰਾਂ, ਬੈਂਕਾਂ ਤੇ ਸ਼ ਰਾ ਬ ਦੇ ਠੇ ਕਿ ਆਂ ਦੇ ਨਾਲ-ਨਾਲ ਕਾਰਾਂ, ਸਕੂਟਰਾਂ, ਮੋਟਰਸਾਈਕਲਾਂ ਤੇ ਸਰਕਾਰੀ ਅਤੇ ਨਿੱਜੀ ਬੱਸਾਂ ਵਿਚ ਸਮਾਜਕ ਦੂਰੀ ਨੂੰ ਯਕੀਨੀ ਬਣਾਉਣ।

ਨਵੀਂਆਂ ਹਦਾਇਤਾਂ ਤਹਿਤ ਇਹ ਵਾਹਨ ਸੀਮਤ ਜ਼ੋਨ ਛੱਡ ਕੇ ਰਾਜ ਦੀਆਂ ਹੱਦਾਂ ਦੇ ਅੰਦਰ ਚੱਲ ਸਕਣਗੇ। ਮੁੱਖ ਮੰਤਰੀ ਨੇ ਹਦਾਇਤ ਦਿੱਤੀ ਹੈ ਕਿ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤਕ ਬਾਹਰ ਜਾਣ ਦੀ ਮਨਾਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਗਲੇ 25-30 ਦਿਨ ਦਫਤਰਾਂ ਤੇ ਵਪਾਰਕ ਗਤੀਵਿਧੀਆਂ ਨਾਲ ਆਰਥਿਕ ਗਤੀਵਿਧੀਆਂ ਦੀ ਸ਼ੁਰੂਆਤ ਦੇ ਮੱਦੇਨਜ਼ਰ ਕੋਰੋ ਨਾਵਾ ਇਰਸ ਦੇ ਫੈ ਲਣ ਨੂੰ ਰੋਕਣ ਲਈ ਵਧੇਰੇ ਸੰਵੇਦਨਸ਼ੀਲ ਹਨ। ਕੈਪਟਨ ਨੇ ਕਿਹਾ ਕਿ 55 ਦਿਨਾਂ ਦਾ ਕਰਫਿਊ ਬ ਰ ਬਾ ਦ ਨਹੀਂ ਕੀਤਾ ਜਾ ਸਕਦਾ। ਇਸ ਲਈ ਜ਼ਰੂਰੀ ਹੈ ਕਿ ਹਰ ਹਾਲ ‘ਚ ਲੋਕਾਂ ਤੋਂ ਨਿਯਮਾਂ ਦੀ ਪਾਲਣਾ ਕਰਵਾਈ ਜਾਵੇ।

ਉਧਰ ਡੀਜੀਪੀ ਦਿਨਕਰ ਗੁਪਤਾ ਨੇ ਸਾਰੇ ਪੁਲਿਸ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨੂੰ ਲੌਕਡਾਊਨ ਦੀ ਉਲੰਘਣਾ ਦੇ ਮਾਮਲੇ ਵਿੱਚ ਐਫ ਆਈ ਆਰ ਦ ਰਜ ਕਰਨ, ਵਾਹਨਾਂ ਨੂੰ ਜ਼ ਬ ਤ ਕਰਨ ਤੇ ਚਲਾਨ ਕੱਟਣ ਨੂੰ ਕਿਹਾ ਹੈ। ਡੀਜੀਪੀ ਨੇ ਕਿਹਾ ਕਿ ਲੋਕ ਮਾਸਕ ਪਾ ਕੇ ਨਿਕਲਣ।