ਲਾਕਡਾਊਨ ਦੌਰਾਨ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਸ ਨੂੰ ਦਿੱਤੀ ਗਈ ਵਾਧੂ ਖੁੱਲ੍ਹ ਦੀ ਗਲਤ ਵਰਤੋਂ ਕਰਦੇ ਪੁਲਸ ਮੁਲਾਜ਼ਮਾਂ ਤੋਂ ਤੰਗ ਆ ਕੇ ਲੁਧਿਆਣਾ ਦੇ ਇਕ ਦੁਕਾਨਦਾਰ ਨੇ ਖੁ ਦ ਕੁ ਸ਼ੀ ਕਰ ਲਈ ਹੈ। ਮ੍ਰਿ ਤਕ ਦੀ ਪਛਾਣ ਲੁਧਿਆਣਾ ਦੇ ਡਵੀਜ਼ਨ ਨੰਬਰ-3 ਦੇ ਸਾਹਮਣੇ ਸਥਿਤ ਕਵਾਲਿਟੀ ਫਾਸਟ ਫੂਡ ਦੇ ਮਾਲਕ ਗਗਨਦੀਪ ਸਿੰਘ ਵਜੋਂ ਹੋਈ ਹੈ। ਪਰਿਵਾਰ ਨੇ ਦੱਸਿਆ ਕਿ ਪੁਲਸ ਵਾਲੇ ਰੋਜ਼ਾਨਾ 2 ਤੋਂ 3 ਹਜ਼ਾਰ ਰੁਪਏ ਦਾ ਖਾਣ-ਪੀਣ ਦਾ ਮੁਫਤ ਸਮਾਨ ਲੈ ਜਾਂਦੇ ਸਨ, ਜਿਸ ਕਾਰਨ ਗਗਨਦੀਪ ਨੂੰ ਕਾਫੀ ਘਾਟਾ ਪੈ ਰਿਹਾ ਸੀ, ਜਿਸ ਤੋਂ ਦੁਖੀ ਹੋ ਕੇ ਮੰਗਲਵਾਰ ਨੂੰ ਗਗਨਦੀਪ ਨੇ ਪੱ ਖੇ ਨਾਲ ਫਾ ਹਾ ਲੈ ਕੇ ਆਪਣੀ ਜੀਵਨ ਲੀਲਾ ਖ ਤ ਮ ਕਰ ਲਈ।
ਫਿਲਹਾਲ ਇਸ ਘਟਨਾ ਕਾਰਨ ਪੂਰੇ ਇਲਾਕੇ 'ਚ ਹਫੜਾ-ਦਫੜੀ ਮਚ ਗਈ ਹੈ। ਗਗਨਦੀਪ ਸਿੰਘ ਨੇ ਪੱ ਖੇ ਨਾਲ ਲ ਟ ਕ ਕੇ ਫਾ ਹਾ ਲਿਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੇਹ ਨੂੰ ਕਬ ਜ਼ੇ ਵਿਚ ਲੈ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿ ਤਕ ਗਗਨਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਕਰਫਿਊ/ਲਾਕਡਾਊਨ ਹੋਇਆ ਹੈ, ਪੁਲਸ ਵਲੋਂ ਗਗਨਦੀਪ ਨੂੰ ਕਾਫੀ ਤੰ ਗ-ਪ ਰੇਸ਼ਾ ਨ ਕੀਤਾ ਜਾ ਰਿਹਾ ਸੀ।