ਕੀ ਕੱਲ੍ਹ ਧਰਤੀ ਨਾਲ ਟਕਰਾਏਗਾ ਉਲਕਾ ਪਿੰਡ! ਕੀ ਹੋਵੇਗਾ ਕੱਲ੍ਹ, ਨਾਸਾ ਨੇ ਕੀਤੇ ਖੁਲਾਸੇ

Tags

ਕੋਰੋਨਾਵਾਇਰਸ ਨੇ ਦੁਨੀਆ ਭਰ ‘ਚ ਦੋ ਲੱਖ ਤੋਂ ਵੱਧ ਲੋਕਾਂ ਦੀ ਜਾ ਨ ਲੈ ਲਈ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਦੁਨੀਆ ਖ਼ ਤ ਮ ਹੋਣ ਵਾਲੇ ਕੁਝ ਝੂ ਠੇ ਸੰਦੇਸ਼ ਅਤੇ ਵੀਡੀਓ ਵਾਇਰਲ ਹੋ ਰਹੇ ਹਨ। ਜਿਸਦੇ ਜ਼ਰੀਏ ਇਹ ਲਗਾਤਾਰ ਦਾਅਵਾ ਕੀਤਾ ਜਾ ਰਿਹਾ ਹੈ ਕਿ 29 ਅਪ੍ਰੈਲ, 2020 ਨੂੰ ਦੁ ਨੀਆ ਤ ਬਾ ਹ ਹੋਣ ਜਾ ਰਹੀ ਹੈ। 29 ਅਪ੍ਰੈਲ ਨੂੰ ਇੱਕ ਲੁਕਿਆ ਹੋਇਆ ਗ੍ਰਹਿ ਧਰਤੀ ਨੂੰ ਟੱ ਕ ਰ ਦੇਣ ਜਾ ਰਿਹਾ ਹੈ। ਨਾਸਾ ਅਨੁਸਾਰ ਇਕ ਗ੍ਰਹਿ ਜਿਸ ਨੂੰ ਅਧਿਕਾਰਤ ਤੌਰ 'ਤੇ 52768 (1998 OR2) ਕਿਹਾ ਜਾ ਰਿਹਾ ਹੈ, 29 ਅਪ੍ਰੈਲ ਨੂੰ ਧਰਤੀ ‘ਤੇ ਲਗਭਗ 4 ਮਿਲੀਅਨ ਮੀਲ ਦੀ ਦੂਰੀ ਤੋਂ ਗੁਜਰੇਗਾ।

OR2 1998 ਨਾਮ ਦਾ ਇਹ ਅਸਟਾਰਾਇਡ ਇਸਦੇ ਅਕਾਰ ਦੇ ਕਾਰਨ ਸੰਭਾਵਿਤ ਤੌਰ ਤੇ ਖ਼ਤ ਰਨਾ ਕ ਹੋ ਸਕਦਾ ਹੈ। ਪਰ ਇਸ ਤੋਂ ਧਰਤੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਤੋਂ ਡਰਨ ਦੀ ਕੋਈ ਗੱਲ ਨਹੀਂ ਹੈ। ਇਸ ਕਰਕੇ 29 ਅਪਰੈਲ ਨੂੰ ਨਾਸਾ ਦੇ ਹਵਾਲੇ ਤੋਂ ਵਿਸ਼ਵ ਦੇ ਅੰਤ ਦੇ ਦਾਅਵੇ ਝੂ ਠੇ ਹਨ। ਕੋਰੋਨਾਵਾਇਰਸ ਮਹਾਂ ਮਾ ਰੀ ਵਿਚਕਾਰ ਯੂ ਐਸ ਪੁਲਾੜ ਖੋਜ ਏਜੰਸੀ ਨਾਸਾ(NASA) ਦੇ ਹਵਾਲੇ ਤੋਂ ਸੋਸ਼ਲ ਮੀਡੀਆ 'ਤੇ ਅਜਿਹੀਆਂ ਝੂ ਠੀਆਂ ਅ ਫ ਵਾ ਹਾਂ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪਰ ਨਾਸਾ ਨੇ ਖੁਦ 4 ਮਾਰਚ ਨੂੰ ਹੀ ਇਸ ਅ ਫ ਵਾ ਹ ਨੂੰ ਨਕਾਰ ਦਿੱਤਾ ਸੀ।