ਬੀਜੇਪੀ ਦੇ 40ਵੇਂ ਸਥਾਪਨਾ ਦਿਹਾੜੇ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਾਰਜਕਰਤਾਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਭਾਰਤ ਵਿੱਚ ਕੋਰੋਨਾ ਨਾਲ ਲੜਨ ਦੇ ਲਈ ਜਿਸ ਤੇਜ਼ੀ ਨਾਲ ਅਸੀਂ ਕੰਮ ਕੀਤਾ ਹੈ ਉਸ ਦੀ ਸ਼ਲਾਘਾ WHO ਨੇ ਵੀ ਕੀਤੀ ਹੈ,ਸਾਰੇ ਦੇਸ਼ਾਂ ਨੂੰ ਇਸ ਦਾ ਇੱਕ-ਜੁੱਟ ਹੋਕੇ ਮੁਕਾਬਲਾ ਕਰਨਾ ਚਾਹੀਦਾ ਹੈ, ਇਸ ਦੇ ਲਈ SAARC ਮੁਲਕਾਂ ਦੀ ਬੈਠਕ ਵੀ ਹੋਈ, G20 ਦੇਸ਼ਾਂ ਦੀ ਵਿਸ਼ੇਸ਼ ਸੰਮੇਲਨ ਹੋਵੇ, ਭਾਰਤ ਨੇ ਇਨ੍ਹਾਂ ਸਾਰੇ ਪ੍ਰੋਗਰਾਮਾਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕੀ ਸਾਡੀ ਪਾਰਟੀ ਦਾ ਸਥਾਪਨਾ ਦਿਹਾੜਾ ਉਸ ਸਮੇਂ ਆਇਆ ਹੈ ਜਦੋ ਦੇਸ਼ ਹੀ ਨਹੀਂ ਪੂਰੀ ਦੁਨੀਆ ਇੱਕ ਮੁਸ਼ਕਲ ਵਕਤ ਤੋਂ ਗੁ਼ਜ਼ਰ ਰਹੀ ਹੈ, ਚੁਨੌਤੀਆਂ ਭਰਿਆ ਇਹ ਵਾਤਾਵਰਨ ਦੇਸ਼ ਦੀ ਸੇਵਾ ਦੇ ਲਈ,ਸਾਡੇ ਸੰਸਕਾਰ,ਤਿਆਗ ਦੀ ਭਾਵਨਾਵਾਂ ਨੂੰ ਉਜਾਗਰ ਕਰਦਾ ਹੈ, ਪ੍ਰਧਾਨ ਮੰਤਰੀ ਨੇ ਬੀਜੇਪੀ ਦੇ ਵਰਕਰਾਂ ਅਪੀਲ ਕੀਤੀ
1. ਗਰੀਬਾਂ ਦੇ ਰਾਸ਼ਨ ਦੇ ਲਈ ਅਨਵਰਤ ਸੇਵਾ
2 5 ਦੂਸਰੇ ਲੋਕਾਂ ਨੂੰ ਕੱਪੜੇ ਅਤੇ ਮਾਸਕ ਦਿਓ
3 ਕੋਰੋਨਾ ਯੋਧਿਆਂ ਦੇ ਲਈ ਧੰਨਵਾਦ ਅਭਿਆਨ ਚਲਾਊ
4 ਆਰੋਗੀਆ ਸੇਤੂ ਡਾਊਨਲੋਡ ਕਰ ਕੇ ਆਪਣੀ ਜਾਣਕਾਰੀ ਐੱਪ ਵਿੱਚ ਦਿਓ
5 ਪੀਐੱਮ ਕੇਅਰ ਫ਼ੰਡ ਵਿੱਚ ਦਾਨ ਦਿਓ ਅਤੇ ਦੂਜਿਆਂ ਨੂੰ ਵੀ ਪ੍ਰੇਰਿਕ ਕਰੋਂ
ਪ੍ਰਧਾਨ ਮੰਤਰੀ ਨੇ ਕਿਹਾ ਕੋਰੋਨਾ ਨਾਲ ਨਿਪਟਣ ਦੇ ਲਈ ਭਾਰਤ ਤੇਜ਼ੀ ਨਾਲ ਕੰਮ ਕਰ ਰਿਹਾ ਹੈ ਪੂਰੀ ਦੁਨੀਆ ਨੇ ਭਾਰਤ ਦੀ ਇਸ ਕੋਸ਼ਿਸ਼ ਦੀ ਸ਼ਲਾਘਾ ਕੀਤੀ ਹੈ, ਪੀਐੱਮ ਨੇ ਕਿਹਾ ਕੋਰੋਨਾ ਖਿਲਾਫ਼ ਜੰਗ ਲੰਮੀ ਹੈ ਸਾਨੂੰ ਨਾ ਥੱਕਨਾ ਹੈ ਨਾ ਹੀ ਰੁਕਣਾ ਇਸ ਲੜਾਈ ਨੂੰ ਜਿੱਤ ਕੇ ਹੀ ਨਿਕਲਣਾ ਹੈ।