ਇਸ ਵੱਡੇ ਅਫਸਰ ਦੇ ਘਰ ਲੁਕੇ ਸੀ 30 ਤਬਲੀਗੀ ਜਮਾਤੀ

Tags

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ 19 ਵਿਦੇਸ਼ੀ ਨਾਗਰਿਕਾਂ ਸਮੇਤ 19 ਜਮਾਤੀ (ਤਬਲੀਗੀ ਜਮਾਤ ਨਾਲ ਜੁੜੇ ਲੋਕ) ਨੂੰ ਗ੍ਰਿ ਫਤਾ ਰ ਕੀਤਾ ਗਿਆ ਹੈ। ਫੜੇ ਗਏ ਜਮਾਤੀਆਂ ਵਿੱਚ 7 ਇੰਡੋਨੇਸ਼ੀਆ ਤੇ 9 ਥਾਈਲੈਂਡ ਤੋਂ ਹਨ। ਇਸ ਤੋਂ ਇਲਾਵਾ ਅਲਾਹਾਬਾਦ ਕੇਂਦਰੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੋ ਜਮਾਤ ਵਿੱਚ ਸ਼ਾਮਲ ਹੋਏ ਸੀ, ਨੂੰ ਵੀ ਗ੍ਰਿ ਫ ਤਾ ਰ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਵਿੱਚ ਪ੍ਰੋਫੈਸਰ ਮੁਹੰਮਦ ਸ਼ਾਹਿਦ ਉੱਤੇ ਵਿਦੇਸ਼ੀ ਲੋਕਾਂ ਨੂੰ ਪ ਨਾ ਹ ਦਵਾਉਣ ਤੇ ਲੁ ਕ ਕੇ ਰਹਿਣ 'ਚ ਮਦਦ ਕਰਨ ਦੇ ਵੀ ਦੋ ਸ਼ ਹਨ।

ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ੀ ਸ਼ਹਿਰ ਦੀਆਂ ਦੋ ਮਸਜਿਦਾਂ ਵਿੱਚ ਛੁ ਪੇ ਹੋਏ ਸਨ। ਇਨ੍ਹਾਂ ਵਿੱਚੋਂ ਇੱਕ ਇੰਡੋਨੇਸ਼ੀਆਈ ਜਮਾਤੀ ਦੀ ਕੋਰੋਨਾਵਾਇਰਸ ਰਿਪੋਰਟ ਪੌਜ਼ੇਟਿਵ ਆਈ ਸੀ। ਤੁਹਾਨੂੰ ਦੱਸ ਦੇਈਏ ਕਿ ਦੋ ਦਿਨ ਪਹਿਲਾਂ ਸਿਹਤ ਮੰਤਰਾਲੇ ਨੇ ਖੁਲਾਸਾ ਕੀਤਾ ਸੀ ਕਿ ਦੇਸ਼ ਵਿੱਚ ਕੋਰੋਨਾ ਇਨਫੈਕਸ਼ਨ ਦੇ ਕੁੱਲ ਕੇਸਾਂ ਵਿਚੋਂ 30 ਫ਼ੀਸਦ ਤੋਂ ਵੱਧ ਤਬੀਲਗੀ ਜਮਾਤ ਨਾਲ ਸਬੰਧਤ ਹਨ। ਤਬਲੀਗੀ ਜਮਾਤ ਦੀ ਅਣਗਹਿਲੀ ਕਾਰਨ ਦੇਸ਼ ਵਿੱਚ ਕੋਰੋਨਾ ਦੀ ਲਾਗ ਦੇ ਮਾਮਲੇ ਵਿੱਚ ਵਾਧਾ ਹੋਇਆ ਹੈ। ਇਸ ਦੇ ਬਾਵਜੂਦ ਜਮਾਤ ਦੇ ਲੋਕ ਪ੍ਰਸ਼ਾਸਨ ਦਾ ਸਮਰਥਨ ਨਹੀਂ ਕਰ ਰਹੇ।

ਕੋਵਿਡ ਹਸਪਤਾਲ ਵਿੱਚ ਇਲਾਜ ਤੋਂ ਦੋ ਦਿਨਾਂ ਬਾਅਦ ਹੀ ਇਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਖ਼ਬਰਾਂ ਅਨੁਸਾਰ, ਜਮਾਤੀਆਂ ਦੇ ਨਾਲ ਉਸ ਦੇ 12 ਮਦਦਗਾਰਾਂ ਨੂੰ ਵੀ ਗ੍ਰਿ ਫ ਤਾ ਰ ਕੀਤਾ ਗਿਆ ਹੈ। ਇਸ ਕੇਸ ਵਿੱਚ, ਤਿੰਨ ਥਾਣਿਆਂ ਦੇ ਖੇਤਰਾਂ ਵਿੱਚੋਂ ਕੁੱਲ 30 ਲੋਕਾਂ ਨੂੰ ਗ੍ਰਿ ਫ਼ ਤਾ ਰ ਕੀਤਾ ਗਿਆ ਹੈ। ਸਾਰਿਆਂ ਨੂੰ ਕਰੇਲੀ, ਸ਼ਾਹਗੰਜ ਤੇ ਸ਼ਿਵਕੁਟੀ ਇਲਾਕਿਆਂ ਤੋਂ ਗ੍ਰਿ ਫ ਤਾ ਰ ਕੀਤਾ ਗਿਆ ਹੈ।