ਕਰੋਨਾ ਵਾਇਰਸ ਦੇ ਪਾਜ਼ਟਿਵ ਸਿੰਘ ਨਾਲ ਵਰਤੀ ਰੱਬੀ ਬਖਸ਼ਿਸ਼

Tags

ਕੋਰੋਨਾਵਾਇਰਸ ਦੀ ਮਹਾਮਾਰੀ ਨੂੰ ਰੋਕਣ ਲਈ ਇਸ ਦਾ ਇਲਾਜ ਲੱਭਿਆ ਜਾ ਰਿਹਾ ਹੈ। ਅਜਿਹੇ ‘ਚ ਇਹ ਵੀ ਸਵਾਲ ਸਾਹਮਣੇ ਆ ਰਿਹਾ ਹੈ ਕਿ ਕੀ ਕੋਰੋਨਾਵਾਇਰਸ ਕਾਰਨ ਗੰਭੀਰ ਰੂਪ ਨਾਲ ਬਿਮਾਰ ਹੋਣ ਵਲੇ ਲੋਕਾਂ ਦਾ ਇਲਾਜ ਇਸ ਨਾਲ ਠੀਕ ਹੋਣ ਵਾਲੇ ਮਰੀਜ਼ ਦੇ ਖੂਨ ਨਾਲ ਸੰਭਵ ਹੈ? ਇਸ ਦਰਮਿਆਨ ਅਮਰੀਕਾ ‘ਚ ਇੱਕ ਨਵਾਂ ਪ੍ਰਯੋਗ ਅਜੇ ਸ਼ੁਰੂਅਤੀ ਪੱਧਰ ‘ਤੇ ਦੇਖਿਆ ਜਾ ਰਿਹਾ ਹੈ। ਅਮਰੀਕਾ ‘ਚ ਪ੍ਰਮਾਣਿਕ ਸੰਸਥਾਵਾਂ ਨੇ ਡਾਕਟਰਾਂ ਨੂੰ ਕੋਰੋਨਾ ਨਾਲ ਠਕਿ ਹੋਣ ਵਾਲੇ ਮਰੀਜ਼ਾਂ ਦੇ ਖੁਨ ਨਾਲ ਇਲਾਜ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

ਐਂਟੀ ਬਾਡੀ ਖੁਨ ਅੰਦਰ ਬਨਣ ਵਾਲਾ ਅਜਿਹਾ ਪ੍ਰੋਟੀਨ ਹੈ ਜੋ ਵਾਇਰਸ ਨੂੰ ਮਾਰ ਦਿੰਦਾ ਹੈ। ਤਾਂ ਜੋ ਉਨ੍ਹਾਂ ਦੇ ਪਲਾਜ਼ਮਾ ਨਾਲ ਕੋਰੋਨਾ ਪੀੜਤਾਂ ਦਾ ਇਲਾਜ ਕੀਤਾ ਜਾ ਸਕੇ। ਮਸ਼ਹੂਰ ਅਮਰੀਕੀ ਸੰਸਥਾ ਫੂਡ ਐਂਡ ਡਰੱਗਸ ਐਡਮੀਨੀਸਟਰੇਸ਼ਨ ਨੇ ਪਿਛਲੇ ਮਹੀਨੇ ਇੱਕ ਨੋਟੀਫੀਕੇਸ਼ਨ ਕਾਰੀ ਕੀਤਾ ਹੈ। ਜਿਸ ‘ਚ ਕੋਰੋਨਾ ਪੀੜਤਾਂ ਦੇ ਇਲਾਜ ਲਈ ਕੋਵਿਡ-19 ਕੋਨੋਵੇਲੇਸੇਂਟ ਪਲਾਜ਼ਮਾ ਨਾਲ ਇਲਾਜ ਕਰਨ ਦੀ ਇਜਾਜ਼ਤ ਦੀ ਗੱਲ ਕਹੀ ਸੀ। ਪਰ ਕਿਸੇ ਵੀ ਮਰੀਜ਼ ਦੇ ਇਲਾਜ ਤੋਂ ਪਹਿਲਾਂ ਉਸ ਦੀ ਇਜਾਜ਼ਤ ਲੈਣਾ ਜ਼ਰੂਰੀ ਕਰਾਰ ਦਿੱਤਾ ਗਿਆ ਹੈ।