ਪੰਜਾਬ ਪੁਲਿਸ ਦੇ ਅਧਿਕਾਰੀ ਨੇ ਕਰਤੀ ਅਨਾਊਂਸਮੈਂਟ, ਲਾ ਦਿੱਤਾ ਸਿਰਾ

Tags

ਬੇਸ਼ੱਕ ਚੀਨ ਤੇ ਅਮਰੀਕਾ ਵਰਗੇ ਵੱਡੇ ਦੇਸ਼ ਹੋਣ ਜਾਂ ਸਿੰਗਾਪੁਰ ਵਰਗੇ ਸਿਟੀ ਨੇਸ਼ਨ, ਕੋਰੋਨਾਵਾਇਰਸ ਨੇ ਸਾਰਿਆਂ ਨੂੰ ਲੌਕਡਾਊਨ ਕਰਨ ਲਈ ਮਜ਼ਬੂਰ ਕੀਤਾ। ਮੌਜੂਦਾ ਸਮੇਂ, ਦੁਨੀਆ ਦੀ ਦੋ ਤਿਹਾਈ ਆਬਾਦੀ ਲੌਕਡਾਊਨ ਨਾਲ ਪ੍ਰਭਾਵਿਤ ਹੈ ਪਰ ਇਹ ਵੀ ਨਹੀਂ ਕਿ ਲੌਕਡਾਊਨ ਨਾਲ ਸਭ ਖ਼ਰਾਬ ਹੋ ਰਿਹਾ ਹੈ। ਘੱਟ ਹੋਇਆ ਪ੍ਰਦੂਸ਼ਣ: ਸਭ ਤੋਂ ਪਹਿਲਾਂ ਚੀਨ ਨੇ ਵੂਹਾਨ ਨੂੰ ਬੰਦ ਕੀਤਾ ਸੀ ਤੇ ਚੀਨ ਦਾ ਪ੍ਰਦੂਸ਼ਣ ਵਿਸ਼ਵਵਿਆਪੀ ਸਮੱਸਿਆ ਸੀ। ਲੌਕਡਾਊਨ ਕਾਰਨ ਫੈਕਟਰੀਆਂ ਤੇ ਵਾਹਨ ਵੀ ਬੰਦ ਹੋ ਗਏ। ਨਤੀਜਾ ਸੁਹਾਵਣਾ ਸੀ, ਪ੍ਰਦੂਸ਼ਣ ਖ਼ਤਮ ਹੋ ਗਿਆ ਹੈ, ਖ਼ਾਸਕਰ ਨਾਈਟ੍ਰੋਜਨ ਆਕਸਾਈਡ।

ਨਾਸਾ ਨੇ ਟਵੀਟ ਕੀਤਾ ਕਿ ਚੀਨ ਦਾ ਪ੍ਰਦੂਸ਼ਣ 50 ਪ੍ਰਤੀਸ਼ਤ ਤੋਂ ਵੱਧ ਘਟਿਆ ਹੈ। ਭਾਰਤ ਵਿੱਚ ਵੀ ਇਹ ਜਨਤਾ ਕਰਫਿਊ ਤੇ ਸੋਮਵਾਰ ਨੂੰ ਬੰਦ ਵਿੱਚ ਮਹਿਸੂਸ ਕੀਤਾ ਗਿਆ। ਦਿੱਲੀ ਤੋਂ ਕੋਲਕਾਤਾ ਤੱਕ ਪੀਐਮ 2.5 ਦੇ ਪੱਧਰ ‘ਚ ਗਿਰਾਵਟ ਰਿਕਾਰਡ ਕੀਤੀ ਗਈ। ਇਸ ਸਮੇਂ ਦੌਰਾਨ ਬਹੁਤ ਸਾਰੀਆਂ ਸਕਾਰਾਤਮਕ ਚੀਜ਼ਾਂ ਵੀ ਵਾਪਰੀਆਂ।