ਕੈਪਟਨ ਦੀ ਤਾਂ ਮਨਾਤੀ ਖਹਿਰੇ ਨੇ ਹੋਲੀ, ਰੰਗਾ ਦੇ ਤਿਉਹਾਰ ਤੋਂ ਪਹਿਲਾ ਲਾਲ ਪੀਲਾ ਕਰਤਾ ਕੈਪਟਨ

Tags

ਮਿਲੀ ਜਾਣਕਾਰੀ ਦੇ ਅਨੁਸਾਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੁਖਪਾਲ ਸਿੰਘ ਖਹਿਰਾ ਦਾ ਇੱਕ ਲਾਈਵ ਇੰਟਰਵਿਊ ਦੇ ਵਿੱਚ ਕਹਿਣਾ ਹੈ ਕਿ ਉਨ੍ਹਾਂ ਨੇ ਹਮੇਸ਼ਾ ਰਾਜਨੀਤੀ ਦੇ ਵਿੱਚ ਸੱਚ ਦਾ ਸਾਹਮਣਾ ਕੀਤਾ ਹੈ ਅਤੇ ਉਹ ਹਮੇਸ਼ਾ ਸੱਚ ਲਈ ਖੜ੍ਹਦੇ ਹਨ ਚਾਹੇ ਉਹ ਆਪਣੀ ਹੀ ਸਰਕਾਰ ਕਿਉਂ ਨਾ ਹੋਵੇ ਜੋ ਸੱਚ ਹੈ ਮੈਂ ਉਹੀ ਗੱਲਾਂ ਕਰਦਾ ਹਾਂ ਉਨ੍ਹਾਂ ਨੇ ਕਿਹਾ ਕਿ ਸੱਚ ਬੋਲਣ ਨਾਲ ਮੈਨੂੰ ਨੁਕ ਸਾਨ ਵੀ ਝੱਲਣਾ ਪਿਆ ਹੈ ਜਿਵੇਂ ਕਿ ਹਾਲ ਹੀ ਕਾਂਗਰਸ ਸਰਕਾਰ ਨੇ ਬੇਬੁ ਨਿਆਦ ਡ ਰੱ ਗ ਜ਼ ਦਾ ਇ ਲਜ਼ਾ ਮ ਮੇਰੇ ਉੱਤੇ ਲਗਾ ਦਿੱਤਾ ਹੈ ਕੇਜਰੀਵਾਲ ਤਾਂ ਮੁਆਫ਼ੀਆਂ ਮੰਗ ਕੇ ਇੱਕ ਪਾਸੇ ਹੋ ਗਏ ਸਨ ਪਰ ਫ ਸ ਗਿਆ ਮੈਂ ਜੋ ਅੱਜ ਵੀ ਸੁਪਰੀਮ ਕੋਰਟ ਦੇ ਵਿੱਚ ਲ ੜ ਰਿਹਾ ਹੈ ।

ਜਦੋਂ ਤੁਸੀਂ ਨੇ ਉਸ ਮੁੱਦੇ ਨੂੰ ਉਠਾਇਆ ਤਾਂ ਮੰਤਰੀ ਨੂੰ ਅਸਤੀਫਾ ਦੇਣਾ ਪੈ ਗਿਆ ਸੀ ਜਿਹਾ ਮਾ ਈਨਿੰਗ ਮਾ ਫੀ ਆ ਦੇ ਉੱਤੇ ਬੁੱਢੇ ਨਾਲੇ ਤੋਂ ਲੈ ਕੇ ਪੰਜਾਬ ਦੇ ਵਿਚ ਬਹੁਤ ਸਾਰੀਆਂ ਇੰਡਸਟਰੀਆਂ ਹਨ ਜਿਹੜੀ ਐੱਸ ਪੀ ਜੀ ਪਲਾਂਟ ਨੂੰ ਬਹੁਤ ਮਹਿੰਗੀ ਕਰੋੜਾਂ ਰੁਪਏ ਦੇ ਹੁੰਦੇ ਹਨ ਲਾਉਂਦੇ ਹਨ ਅਤੇ ਜਿੰਨਾ ਵੀ ਪ੍ਰਦੂਸ਼ਿਤ ਪਾਣੀ ਹੁੰਦਾ ਹੈ ਬੇਸਟ ਪਾਣੀ ਹੁੰਦਾ ਹੈ ਇੰਡਸਟਰੀ ਦੇ ਵਿੱਚੋਂ ਉਹ ਜ਼ਮੀਨਾਂ ਦੇ ਵਿੱਚ ਵੱਡੇ ਡੀਪ ਬੋਰ ਕਰਕੇ ਜ਼ਮੀਨ ਚ ਪਾ ਰਹੇ ਹਨ ਅਤੇ ਜਿਸ ਦਾ ਪ੍ਰਭਾਵ ਪੰਜਾਬ ਵਿੱਚ ਦੇਖਣ ਨੂੰ ਮਿਲ ਰਿਹਾ ਜਿਸ ਨਾਲ ਬਹੁਤ ਸਾਰੀ ਬਿਮਾਰੀਆਂ ਕੈਂ ਸ ਰ ਵਰਗੀਆਂ ਦਾ ਜਨਮ ਹੋ ਰਿਹਾ ਹੈ।