ਕੈਪਟਨ ਦੀ ਬਗਾਵਤ ਚ ਉੱਠਿਆ ਪ੍ਰਤਾਪ ਬਾਜਵਾ! 2022 ਚੋਣਾਂ ਚ ਕੈਪਟਨ ਦੀ ਛੁੱਟੀ!

Tags

ਰਾਜ ਸਭਾ ਮੈਂਬਰ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪਰਤਾਪ ਸਿੰਘ ਬਾਜਵਾ ਅਕਸਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉ ਲ ਟ ਬਿਆਨ ਦਿੰਦੇ ਨਜ਼ਰ ਆਉਂਦੇ ਹਨ, ਪਰ ਹੁਣ ਬਾਜਵਾ ਕੈਪਟਨ ਨਾਲ ਤੁਰਨ ਲਈ ਤਿਆਰ ਹਨ। ਇਸ ਲਈ ਉਨ੍ਹਾਂ ਕੈਪਟਨ ਅੱਗੇ ਇੱਕ ਸ਼ਰਤ ਰੱਖੀ ਹੈ। ਉਨ੍ਹਾਂ ਕਿਹਾ ਕਿ ਨ ਸ਼ੇ ਤੋਂ ਤੰਗ ਆ ਕੇ ਲੋਕ ਵਿਦੇਸ਼ਾਂ ਵੱਲ ਭੱਜ ਰਹੇ ਹਨ। ਇੱਕ ਦਿਨ ਅਜਿਹਾ ਆ ਜਾਵੇਗਾ ਕਿ ਪੰਜਾਬ 'ਚ ਪੰਜਾਬੀ ਹੀ ਘੱਟ ਗਿਣਤੀ ਹੋ ਜਾਣਗੇ। ਇਸ ਦੇ ਨਾਲ ਹੀ ਬਾਜਵਾ ਨੇ ਕੈਪਟਨ ਵਲੋਂ ਔਰਤਾਂ ਨੂੰ ਸਰਕਾਰੀ ਬੱਸਾਂ 'ਚ ਕਿਰਾਏ 'ਤੇ 50 ਫੀਸਦ ਛੂਟ ਦੇਣ ਕਿਹਾ ਕਿ 80 ਫੀਸਦ ਬੱਸਾਂ ਪਹਿਲਾਂ ਹੀ ਨਿਜੀ ਕੰਪਨੀਆਂ ਦੀਆਂ ਹਨ।

ਬਾਜਵਾ ਦਾ ਕਹਿਣਾ ਹੈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਬ ਰਗਾ ੜੀ ਕਾਂ ਡ ਤੇ ਬੇ ਅ ਦ ਬੀ ਦੇ ਦੋ ਸ਼ੀ ਆਂ ਨੂੰ ਜੇ ਲ੍ਹਾਂ 'ਚ ਬੰਦ ਕਰਦੇ ਹਨ ਤਾਂ ਉਹ ਕੈਪਟਨ ਨਾਲ ਤੁਰਨ ਨੂੰ ਤਿਆਰ ਹਨ ਪਰ ਉਨ੍ਹਾਂ ਦੇ ਗੁ ਨਾ ਹਾਂ ਦੀ ਸ ਜ਼ਾ ਭੁਗਤਣ ਲਈ ਉਹ ਕਦੇ ਵੀ ਤਿਆਰ ਨਹੀਂ ਹਨ। ਅਜਿਹੇ 'ਚ ਇਸ ਤਰ੍ਹਾਂ ਦੇ ਐਲਾਨ ਦਾ ਕੋਈ ਫਾਇਦਾ ਨਹੀਂ। ਇਸ ਦੌਰਾਨ ਬਾਜਵਾ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਲ ੜ ਣ ਵੱਲ ਵੀ ਇਸ਼ਾਰਾ ਕੀਤਾ, ਪਰ ਇਸ ਬਾਰੇ ਕੁਝ ਵੀ ਵਿਸਥਾਰ 'ਚ ਨਹੀਂ ਦੱਸਿਆ।