ਚਾਰ ਫਤਿਹਵੀਰ ਛੱਡ ਗਏ ਸਾਹ,ਭਗਵੰਤ ਮਾਨ ਵੀ ਪਹੁੰਚ ਗਿਆ ਮੌਕੇ 'ਤੇ ਹੀ, ਬਣਾਤੀ ਸਰਕਾਰ ਦੀ ਰੇਲ

Tags

ਸੰਗਰੂਰ ਦੇ ਲੋਂਗੋਵਾਲ ਤੋਂ ਇੱਕ ਬਹੁਤ ਹੀ ਮਾੜੀ ਦੀ ਖ਼ਬਰ ਸਾਹਮਣੇ ਆਈ ਹੈ ਜਿਥੇ ਇੱਕ ਨਿੱਜੀ ਸਕੂਲ ਵੈਨ ਨੂੰ ਅੱ ਗ ਲੱਗਣ ਕਾਰਨ ਚਾਰ ਮਾਸੂਮ ਬੱਚਿਆਂ ਦੀ ਮੌ ਤ ਹੋ ਗਈ। ਇਸ ਵੈਨ ਵਿੱਚ ਕੁਲ 12 ਬੱਚੇ ਸਵਾਰ ਸਨ। ਜਿਹਨਾਂ ਵਿੱਚੋਂ ਅੱਠ ਬੱਚੇ ਸੁਰੱਖਿਤ ਬਾਹਰ ਕੱਢੇ ਗਏ ਹਨ। ਮ੍ਰਿ ਤ ਕਾਂ 'ਚ ਇਕੋ ਪਰਿਵਾਰ ਦੇ ਦੋ ਬੱਚਿਆਂ ਦੇ ਸ਼ਾਮਲ ਹੋਣ ਦੀ ਖ਼ਬਰ ਹੈ। ਇਸ ਹਾ ਦ ਸੇ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱ ਖ ਜ਼ਾਹਿਰ ਕੀਤਾ। ਉਹਨਾਂ ਟਵੀਟ ਕਰ ਇਸ ਹਾ ਦ ਸੇ ਦੀ ਮੈਜਿਸਟ੍ਰੇਟ ਜਾਂਚ ਦੇ ਵੀ ਆਦੇਸ਼ ਦਿੱਤੇ ਹਨ।

ਇਸ ਹਾ ਦ ਸੇ ਤੇ ਬਿਆਨ ਦਿੰਦਿਆਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਸਕੂਲ ਮੈਨੇਜਮੈਂਟ ਅਤੇ ਅਧਿਕਾਰੀਆਂ ਤੇ ਵੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਹਾ ਦ ਸੇ ਨਾਲ ਪੀ ੜ ਤ ਪਰਿਵਾਰਾਂ ਨੂੰ ਪੰਜ-ਪੰਜ ਲੱਖ ਮੁਆਵਜ਼ੇ ਦਾ ਐਲਾਨ ਕੀਤੀ ਹੈ। ਵੈਨ ਨੂੰ ਅੱ ਗ ਲੱਗਣ ਤੋਂ ਬਾਅਦ ਨੇੜੇ ਖੇਤਾਂ 'ਚ ਕੰਮ ਕਰਦੇ ਲੋਕਾਂ ਨੇ ਆ ਕੇ ਬੱਚਿਆਂ ਨੂੰ ਬਾਹਰ ਕੱਢਿਆ। ਫਿਲਹਾਲ ਇਸ ਅੱ ਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਹਨਾਂ ਬੱਚਿਆਂ ਦੀ ਉਮਰ ਕਰੀਬ 4 ਤੋਂ 5 ਸਾਲ ਦੱਸੀ ਜਾ ਰਹੀ ਹੈ।