ਨਵਜੋਤ ਸਿੱਧੂ ਨੂੰ ਆ ਗਿਆ ਸੱਦਾ, ਆਜਾ ਤੈਨੂੰ ਅੱਖੀਆਂ ਉਡੀਕਦੀਆਂ !

Tags

ਨਵਜੋਤ ਸਿੱਧੂ ਦੇ ਹੱਥ ਪੰਜਾਬ ਦਾ ਵੱਡਾ ਵੋਟ ਬੈਂਕ ਹੋਣ ਕਰਕੇ ਹਰ ਪਾਰਟੀ ਉਹਨਾਂ ਨੂੰ ਮੁੱਖ ਮੰਤਰੀ ਬਣਾਉਣਾ ਚਹੁੰਦੀ ਹੈ ਪਰ ਉਹ ਉਹਨਾਂ ਦੀ ਪਾਰਟੀ ਵਿੱਚ ਆ ਜਾਣ ਕਿਉਂ ਕਿ ਪੰਜਾਬ ਦਾ ਇਹ ਚੋਣ ਦੰ ਗ ਲ ਜਿੱਤਣਾ ਸਿੱਧੂ ਦੇ ਨਾਮ ਨਾਲ ਜਿੱਤਣਾ ਬਹੁਤ ਵੱਡੀ ਗੱਲ ਹੈ। ਇਸ ਲਈ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲਗੇਗਾ ਕਿ ਕੀ ਨਵਜੋਤ ਸਿੱਧੂ ਪੰਜਾਬ ਦੀ ਵਾਂਗਡੋਰ ਸੰਭਾਲਣ ਦੇ ਲਈ ਪੰਜਾਬ ਦੀ ਕਿਸੇ ਪਾਰਟੀ ਨਾਲ ਸਹਿਮਤ ਹੋਣਗੇ ਜਾਂ ਨਹੀਂ. ਸੋ ਨਵਜੋਤ ਸਿੱਧੂ ਨੂੰ ਲੈ ਤਾਂ ਖਬਰਾਂ ਇਹ ਵੀ ਆ ਰਹੀਆਂ ਹਨ ਕਿ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ ਪਰ ਇਸ ਗੱਲ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਸਮਾਂ ਹੀ ਦੱਸੇਗਾ।

ਨਾਲ ਹੀ ਪਿਛਲੇ ਕਾਫ਼ੀ ਦਿਨਾਂ ਤੋਂ ਕਾਂਗਰਸ ਪਾਰਟੀ ਜੋ ਕਿ ਪੰਜਾਬ ਵਿੱਚ ਸੱਤਾ ਵਿੱਚ ਭਾਵੇਂ ਚੱਲ ਰਹੀ ਹੈ ਪਰ ਉਸ ਦੇ ਆਪਣੇ ਵਿਧਾਇਕ ਅਤੇ ਕੁਝ ਮੰਤਰੀ ਹੀ ਨਾਰਾਜ਼ ਚੱਲ ਰਹੇ ਹਨ। ਅਜਿਹੇ ਵਿੱਚ ਇਸ ਕਲੇਸ਼ ਦੇ ਵਿੱਚ ਇੱਕ ਮੁੱਖ ਕਾਰਨ ਅਤੇ ਵੱਡਾ ਚਿਹਰਾ ਜੋ ਸਾਹਮਣੇ ਆ ਰਿਹਾ ਹੈ ਉਹ ਨਵਜੋਤ ਸਿੰਘ ਸਿੱਧੂ ਹੈ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਆਪਣੇ ਲੀਡਰ ਵੀ ਤਰਾਂ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਹਨ। ਪਿਛਲੇ ਦਿਨ ਦੌਰਾਨ ਕਾਂਗਰਸ ਹਾਈ ਕਮਾਂਡ ਨੇ ਦਿੱਲੀ ਤੋਂ ਇਹ ਫੈਸਲਾ ਸੁਣਾਇਆ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾ ਸਕਦੇ ਹਨ। ਇਸ ਤੋਂ ਬਿਨਾਂ ਪੰਜਾਬ ਦੀਆਂ ਸਾਰੀਆਂ ਹੀ ਪਾਰਟੀਆਂ ਨਵਜੋਤ ਸਿੱਧੂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਚਹੁੰਦੇ ਹਨ।